PTC Records ਭਾਈ ਜਸਪ੍ਰੀਤ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ‘ਸਾ ਧਰਤੀ ਪਈ ਹਰੀਆਵਲੀ’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ PTC Punjabi is continuously making efforts to connect its viewers with Gurbani and Guru Ghar. Under this series, Shabad is being released daily on PTC Punjabi. The world premiere of Shabad in the voice of Bhai Jaspreet Singh ji will be released on PTC Punjabi. ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਨੂੰ ਗੁਰਬਾਣੀ (Gurbani) ਅਤੇ ਗੁਰੂ ਘਰ ਦੇ ਨਾਲ ਜੋੜਨ ਦੇ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਨਿੱਤ ਦਿਨ ਕੋਈ ਨਾ ਕੋਈ ਸ਼ਬਦ (Shabad) ਰਿਲੀਜ਼ ਕੀਤਾ ਜਾ ਰਿਹਾ ਹੈ । ਭਾਈ ਜਸਪ੍ਰੀਤ ਸਿੰਘ ਜੀ (Bhai Jaspreet Singh ji) ਜਵੱਦੀ ਕਲਾਂ ਵਾਲਿਆਂ ਦੀ ਆਵਾਜ਼ ‘ਚ ਸ਼ਬਦ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ । By Shaminder 08 Sep 2022 Share Twitter Share Whatsapp LinkedIn
PTC Records Kuldeep Fatra ਅਤੇ Sudesh Kumari ਦੀ ਆਵਾਜ਼ ‘ਚ ‘ਮਾਹੀਆ’ ਗੀਤ 30 ਅਗਸਤ ਨੂੰ ਕੀਤਾ ਜਾਵੇਗਾ ਰਿਲੀਜ਼ This song will be released under the label of PTC Records. The teaser of this song has been released. Which is being liked.ਇਸ ਗੀਤ ਨੁੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦਾ ਫ਼ਿਲਹਾਲ ਟੀਜ਼ਰ ਰਿਲੀਜ਼ ਕੀਤਾ ਗਿਆ ਹੈ । ਜਿਸ ਨੂੰ ਪਸੰਦ ਕੀਤਾ ਜਾ ਰਿਹਾ ਹੈ । By Shaminder 29 Aug 2022 Share Twitter Share Whatsapp LinkedIn
PTC Records ਗਹਿਣਾ ਚਾਵਲਾ ਦਾ ਪਹਿਲਾ ਗੀਤ ‘ਦਗੇਬਾਜ਼ੀ’ ਰਿਲੀਜ਼,ਪ੍ਰੇਮੀ ਦੀ ਬੇਵਫਾਈ ਨੂੰ ਕਰ ਰਿਹਾ ਬਿਆਨ ਗਹਿਣਾ ਚਾਵਲਾ ਦਾ ਪਹਿਲਾ ਗੀਤ ‘ਦਗੇਬਾਜ਼ੀ’ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਪਿਆਰ ‘ਚ ਮਿਲੇ ਧੋੋਖੇ ਦੀ ਕਹਾਣੀ ਨੂੰ ਬਿਆਨ ਕਰਨ ਦੀ ਕੋੋਸ਼ਿਸ਼ ਕੀਤੀ ਗਈ ਹੈ Gehna Chawla's first song 'Dagebaazi' song has been released. In this song, an attempt has been made to narrate the story of betrayal in love. By Shaminder 25 Aug 2022 Share Twitter Share Whatsapp LinkedIn
PTC Records ਪੀਟੀਸੀ ਪੰਜਾਬੀ ‘ਤੇ 25 ਅਗਸਤ ਨੂੰ ਸਰਵਣ ਕਰੋ ਬੀਬੀ ਰਵਿੰਦਰ ਕੌਰ ਜੀ ਦੀ ਆਵਾਜ਼ ‘ਚ ਸ਼ਬਦ ‘ਧੁਰ ਕੀ ਬਾਣੀ ਆਈ’ In the voice of Bibi Ravinder Kaur Ji, the world premiere of shabad 'Dhur Ki Bani Aayi' will be done on PTC Punjabi on August 25, Thursday. By Shaminder 24 Aug 2022 Share Twitter Share Whatsapp LinkedIn
PTC Records ਭਾਈ ਅੰਮ੍ਰਿਤਪਾਲ ਸਿੰਘ ਦੀ ਆਵਾਜ਼ ‘ਚ ਸ਼ਬਦ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ PTC Punjabi broadcasts all kinds of informative and entertaining programs for the viewers. Under this series, continuous efforts are being made to connect devotees with Guru Ghar and Gurbani. By Shaminder 12 Aug 2022 Share Twitter Share Whatsapp LinkedIn
PTC Records ਭੰਗੂ ਭਰਾਵਾਂ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਧਾਰਮਿਕ ਗੀਤ ‘ਭਾਈ ਬਚਿੱਤਰ ਸਿੰਘ ਦੀ ਬਹਾਦਰੀ’ The religious song depicting the bravery of Bhai Bachittar Singh will be released on July 29 on PTC Punjabi under the title 'Bhai Bachittar Singh di Bahaduri'. By Shaminder 27 Jul 2022 Share Twitter Share Whatsapp LinkedIn
PTC Records ਪੀਟੀਸੀ ਰਿਕਾਰਡਸ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ 'ਚ ਸ਼ਬਦ "ਮੇਰੇ ਬੈਦੁ ਗੁਰੂ ਗੋਵਿੰਦਾ" ਹੋਇਆ ਰਿਲੀਜ਼, ਇਥੇ ਸਰਵਣ ਕਰੋ PTC Punjabi try to connect the sangat with Guru Ghar and Gurbani. Therefore, new Shabads are released every week. Hazoori Ragi Bhai Amritpal Singh Ji is already very popular among the sangat through many religious songs and his Guru Kirtan. Another of his Shabbad "Mere Baid Guru Govinda" will be released on PTC Records By Pushp Raj 20 Jul 2022 Share Twitter Share Whatsapp LinkedIn
PTC Records ‘ਜਪਿ ਮਨ ਸਤਿ ਨਾਮੁ’ ਨਵਾਂ ਸ਼ਬਦ ਭਾਈ ਸੁੱਖਵੰਤ ਸਿੰਘ ਜੀ ਸ਼ਾਹੂਰ ਦੀ ਆਵਾਜ਼ ‘ਚ ਹੋਵੇਗਾ ਰਿਲੀਜ਼ ਪੀਟੀਸੀ ਪੰਜਾਬੀ ਵੱਲੋਂ ਨਾਨਕ ਨਾਮ ਲੇਵਾ ਸੰਗਤਾਂ ਦੇ ਲਈ ਹਰ ਹਫਤੇ ਨਵੇਂ ਸ਼ਬਦ ਰਿਲੀਜ਼ ਕੀਤੇ ਜਾਂਦੇ ਨੇ। ਇਸ ਫਲਸਫੇ ਦੇ ਤਹਿਤ ਇੱਕ ਹੋਰ ਨਵਾਂ ਸ਼ਬਦ ਬਹੁਤ ਜਲਦ ਸੰਗਤਾਂ ਦੇ ਰੂਬਰੂ ਹੋਣ ਜਾ ਰਿਹਾ ਹੈ। ਭਾਈ ਸੁੱਖਵੰਤ ਸਿੰਘ ਜੀ ਸ਼ਾਹੂਰ ਦੀ ਆਵਾਜ਼ ‘ਚ ਨਵਾਂ ਸ਼ਬਦ‘ਜਪਿ ਮਨ ਸਤਿ ਨਾਮੁ’ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ 14 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। By Lajwinder kaur 13 Jul 2022 Share Twitter Share Whatsapp LinkedIn
PTC Records ਪੀਟੀਸੀ ਪੰਜਾਬੀ ‘ਤੇ ਭਾਈ ਹਰਜੋਤ ਸਿੰਘ ਜੀ ਜ਼ਖਮੀ ਦੀ ਆਵਾਜ਼ ਸ਼ਬਦ ਦਾ ਹੋਵੇਗਾ ਵਰਲਡ ਪ੍ਰੀਮੀਅਰ Attempts are being made on PTC Punjabi to connect the devotees with Guru Ghar and Gurbani. By Shaminder 28 Jun 2022 Share Twitter Share Whatsapp LinkedIn