Advertisment

ਕੋਰੋਨਾ ਮਹਾਮਾਰੀ ਵਿੱਚ ਸੋਨੂੰ ਸੂਦ ਹੋਏ ਭਾਵੁਕ ਕਿਹਾ 'ਮੇਰੇ ਮਾਪੇ ਸਹੀ ਸਮੇਂ 'ਤੇ ਦੁਨੀਆ ਤੋਂ ਚਲੇ ਗਏ'

author-image
By Rupinder Kaler
New Update
ਕੋਰੋਨਾ ਮਹਾਮਾਰੀ ਵਿੱਚ ਸੋਨੂੰ ਸੂਦ ਹੋਏ ਭਾਵੁਕ ਕਿਹਾ 'ਮੇਰੇ ਮਾਪੇ ਸਹੀ ਸਮੇਂ 'ਤੇ ਦੁਨੀਆ ਤੋਂ ਚਲੇ ਗਏ'
Advertisment
ਸੋਨੂੰ ਸੂਦ ਕੋਰੋਨਾ ਮਹਾਮਾਰੀ ਵਿੱਚ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ । ਜਿੱਥੇ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੇ ਸਮਾਨ ਦੀ ਜ਼ਰੂਰਤ ਹੈ ਸੋਨੂੰ ਸੂਦ ਉਹਨਾਂ ਲੋਕਾਂ ਮਦਦ ਪਹੁੰਚਾ ਰਹੇ ਹਨ ।ਸੋਨੂੰ ਸੂਦ ਰੀਲ ਲਾਈਫ਼ ਤੋਂ ਰੀਅਲ ਲਾਈਫ਼ ਹੀਰੋ ਬਣ ਕੇ ਸਭ ਦੇ ਸਾਹਮਣੇ ਆਏ ਹਨ। ਉਹਨਾਂ ਨੇ ਹਾਲ ਹੀ ਵਿੱਚ ਇੱਕ ਵੈੱਬ ਪੋਰਟਲ ਨੂੰ ਇੰਟਰਵਿਊ ਦਿੱਤਾ ਹੈ । sonu-sood Pic Courtesy: Instagram ਹੋਰ ਪੜ੍ਹੋ :
Advertisment
ਪੀਟੀਸੀ ਪੰਜਾਬੀ ‘ਤੇ ਬੀਬੀ ਰਵਿੰਦਰ ਕੌਰ ਜੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਸ਼ਬਦ publive-image Pic Courtesy: Instagram ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਹ ਚੰਗਾ ਹੋਇਆ ਕਿ ਉਨ੍ਹਾਂ ਦੇ ਮਾਤਾ ਅਤੇ ਪਿਤਾ ਸਹੀ ਸਮੇਂ 'ਤੇ ਸੰਸਾਰ ਤੋਂ ਚਲੇ ਗਏ। ਉਨ੍ਹਾਂ ਕਿਹਾ ਕਿ 'ਜੇ ਮੈਨੂੰ ਉਸ ਪੜਾਅ ਵਿਚੋਂ ਦੀ ਲੰਘਣਾ ਪੈਂਦਾ, ਜਦੋਂ ਮੈਂ ਉਨ੍ਹਾਂ ਲਈ ਬਿਸਤਰੇ ਤੇ ਆਕਸੀਜਨ ਦਾ ਪ੍ਰਬੰਧ ਨਹੀਂ ਕਰ ਸਕਦਾ, ਤਾਂ ਮੈਂ ਟੁੱਟ ਜਾਂਦਾ, ਕਿਉਂਕਿ ਮੈਂ ਲੋਕਾਂ ਨੂੰ ਰੋਂਦਿਆਂ ਤੇ ਟੁੱਟਦੇ ਵੇਖਿਆ ਹੈ। sonu sood Pic Courtesy: Instagram ਮੈਂ ਅੱਜ ਤੱਕ ਇਸ ਤੋਂ ਮਾੜਾ ਦੌਰ ਨਹੀਂ ਵੇਖਿਆ। ਤੁਹਾਨੂੰ ਦੱਸ ਦੇਈਏ, ਜਦੋਂ ਲੋੜਵੰਦ ਲੋਕ ਹਰ ਪਾਸਿਓਂ ਨਿਰਾਸ਼ ਹੋ ਜਾਂਦੇ ਹਨ ਤਾਂ ਉਹ ਸੋਨੂੰ ਸੂਦ ਤੋਂ ਮਦਦ ਦੀ ਗੁਹਾਰ ਲਗਾਉਂਦੇ ਹਨ। ਸੋਨੂੰ ਸੂਦ ਹਰ ਸੰਭਵ ਕੋਸ਼ਿਸ਼ ਕਰਕੇ ਉਹਨਾਂ ਦੀ ਮਦਦ ਕਰਦਾ ਹੈ ।
 
View this post on Instagram
 

A post shared by Sonu Sood (@sonu_sood)

Advertisment

Stay updated with the latest news headlines.

Follow us:
Advertisment
Advertisment
Latest Stories
Advertisment