Punjabi Buzz ਇੰਟਰਵਿਊ ਦੌਰਾਨ ਕਿਉਂ ਰੋਏ ਆਮਿਰ ਖ਼ਾਨ? ਜਦੋਂ ਆਏ ਹੰਝੂ ਤਾਂ ਉੱਠ ਕੇ ਤੁਰ ਪਿਆ ਅਤੇ ਫਿਰ... Aamir Khan gets emotional: ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਨੇ ਆਪਣੇ ਕਰੀਅਰ 'ਚ ਕਈ ਦਮਦਾਰ ਫ਼ਿਲਮਾਂ ਦਿੱਤੀਆਂ ਹਨ, ਜੋ ਭਾਰਤੀ ਸਿਨੇਮਾ ਲਈ ਮੀਲ ਪੱਥਰ ਵੀ ਸਾਬਤ ਹੋਈਆਂ ਹਨ। ਆਮਿਰ ਖ਼ਾਨ ਨੂੰ 'ਮਿਸਟਰ ਪਰਫੈਕਸ਼ਨਿਸਟ' ਵੀ ਕਿਹਾ ਜਾਂਦਾ ਹੈ ਪਰ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਆਮਿਰ ਖ਼ਾਨ ਨੇ ਖੁਦ ਕਿਹਾ ਹੈ ਕਿ ਉਹ ਖੁਦ ਨੂੰ ਪਰਫੈਕਸ਼ਨਿਸਟ ਨਹੀਂ ਮੰਨਦੇ। By Lajwinder kaur 04 Dec 2022 Share Twitter Share Whatsapp LinkedIn
Entertainment News Aamir Khan wants to take 'break' from acting; says want to spend time with family Aamir Khan recently announced that he would take a short break from acting to spend on his family. The actor has chosen to go take a break from his acting career. Aamir spoke about his profession on Monday at an event in Delhi and declared he would be taking a year and a half off from acting. By Ritika Nath 15 Nov 2022 Share Twitter Share Whatsapp LinkedIn
Punjabi Buzz ਆਮਿਰ ਖ਼ਾਨ ‘ਤੇ ਆਇਆ ਮੁਸ਼ਕਿਲ ਦੌਰ, ਮਾਂ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਕਰਵਾਇਆ ਭਰਤੀ Aamir Khan's mother News: ਆਮਿਰ ਖ਼ਾਨ ਦੀ ਮਾਂ ਜ਼ੀਨਤ ਨੂੰ ਦਿਲ ਦਾ ਦੌਰਾ ਪਿਆ ਹੈ। ਉਹ ਪੰਚਗਨੀ ਸਥਿਤ ਆਪਣੇ ਘਰ ਸੀ। ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਤੁਰੰਤ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਲਿਜਾਇਆ ਗਿਆ। ਖਬਰਾਂ ਹਨ ਕਿ ਦੀਵਾਲੀ ਦੇ ਮੌਕੇ 'ਤੇ ਆਮਿਰ ਖ਼ਾਨ ਪੰਚਗਨੀ ਦੇ ਘਰ ਵਿੱਚ ਸੀ। ਮੀਡੀਆ ਰਿਪੋਰਟਸ ਅਨੁਸਾਰ ਪਰਿਵਾਰ ਦੇ ਹੋਰ ਮੈਂਬਰ ਵੀ ਹਸਪਤਾਲ ਪਹੁੰਚ ਗਏ ਹਨ। ਫਿਲਹਾਲ ਆਮਿਰ ਦੀ ਮਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। By Lajwinder kaur 30 Oct 2022 Share Twitter Share Whatsapp LinkedIn
Celebrities Special ਅਦਾਕਾਰ ਆਮਿਰ ਖ਼ਾਨ ਕਰਵਾਉਣ ਜਾ ਰਹੇ ਹਨ ਤੀਜਾ ਵਿਆਹ …! aamir khan is going to get married once again. Aamir Khan's name has been trending on social media since the news broke. By Rupinder Kaler 20 Nov 2021 Share Twitter Share Whatsapp LinkedIn