Celebrity Special Deepika Padukone, Ranveer Singh shower kisses on SRK's youngest Son AbRam at World Cup Finals; Video Goes viral! On Monday morning, a video from the Ahmedabad's stadium goes viral wherein Bollywood's power couple, Deepika Padukone and Ranveer Singh could be seen all smiles and warm while greeting the SRK family. The video has been shared by one of Deepika Padukone's fan pages on 'X' highlighting the sweet moment from the stadium. By Durtimans 20 Nov 2023 Share Twitter Share Whatsapp LinkedIn
Punjabi Buzz ਸ਼ਾਹਰੁਖ ਖਾਨ ਦਾ ਛੋਟਾ ਪੁੱਤਰ ਅਬਰਾਮ ਪਹੁੰਚਿਆ ਮੰਦਰ, ਗਣਪਤੀ ਬੱਪਾ ਦਾ ਲਿਆ ਆਸ਼ੀਰਵਾਦ Ganesh Chaturthi : AbRam Khan visits Lalbaugcha Raja: ਸ਼ਾਹਰੁਖ ਖ਼ਾਨ ਦੇ ਘਰ ਵੀ ਗਣਪੱਤੀ ਬੱਪਾ ਆਏ ਹਨ, ਉਨ੍ਹਾਂ ਨੇ ਪੋਸਟ ਪਾ ਕੇ ਸਭ ਨੂੰ ਗਣਪਤੀ ਉਤਸਵ ਦੀਆਂ ਵਧਾਈਆਂ ਦਿੱਤੀਆਂ ਸਨ। ਹਾਲ ਹੀ 'ਚ ਸ਼ਾਹਰੁਖ ਖਾਨ ਦਾ ਛੋਟੇ ਬੇਟੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਬਰਾਮ ਖਾਨ ਮੁੰਬਈ 'ਚ ਬੱਪਾ ਦੇ ਦਰਸ਼ਨ ਕਰਨ ਪਹੁੰਚੇ ਹਨ। ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। By Lajwinder kaur 02 Sep 2022 Share Twitter Share Whatsapp LinkedIn
Punjabi Buzz ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨੇ ਲੰਬੇ ਸਮੇਂ ਬਾਅਦ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਤਸਵੀਰ, ਭੈਣ-ਭਰਾ ‘ਤੇ ਪਿਆਰ ਲੁਟਾਉਂਦੇ ਨਜ਼ਰ ਆਇਆ ਆਰੀਅਨ Aryan Khan returns to social media after drugs case, shares pics with siblings: ਸ਼ਾਹਰੁਖ ਖਾਨ ਦੇ ਵੱਡੇ ਬੇਟੇ ਆਰੀਅਨ ਖਾਨ ਸੋਸ਼ਲ ਮੀਡੀਆ 'ਤੇ ਘੱਟ ਐਕਟਿਵ ਰਹਿੰਦੇ ਹਨ। ਲਗਭਗ 1 ਸਾਲ ਬਾਅਦ ਆਰੀਅਨ ਨੇ ਸੋਸ਼ਲ ਮੀਡੀਆ 'ਤੇ ਛੋਟੇ ਭਰਾ ਅਤੇ ਭੈਣ ਨਾਲ ਫੋਟੋਆਂ ਸ਼ੇਅਰ ਕੀਤੀਆਂ ਹਨ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਤਿੰਨੋਂ ਕਾਫੀ ਕਿਊਟ ਲੱਗ ਰਹੇ ਹਨ। By Lajwinder kaur 23 Aug 2022 Share Twitter Share Whatsapp LinkedIn
Punjabi Buzz ਹਰ ਘਰ ਤਿਰੰਗਾ ਮੁਹਿੰਮ 'ਚ ਸ਼ਾਮਲ ਹੋਏ ਸ਼ਾਹਰੁਖ ਖਾਨ, ਗੌਰੀ ਖਾਨ, ਮੰਨਤ 'ਚ ਰਾਸ਼ਟਰੀ ਝੰਡੇ ਨਾਲ ਆਰੀਅਨ-ਅਬਰਾਮ ਨਾਲ ਦਿੱਤੇ ਪੋਜ਼ Shah Rukh Khan, Gauri Khan join Har Ghar Tiranga campaign: ਆਮਿਰ ਖ਼ਾਨ, ਸਲਮਾਨ ਖ਼ਾਨ ਤੋਂ ਬਾਅਦ ਹੁਣ ਸ਼ਾਹਰੁਖ ਖ਼ਾਨ ਨੇ ਵੀ ਤਿਰੰਗਾ ਲਹਿਰਾਇਆ ਹੈ। ਜੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਭਿਲਾਸ਼ੀ 'ਹਰ ਘਰ ਤਿਰੰਗਾ ਅਭਿਆਨ' ਨਾਲ ਜੁੜ ਕੇ ਦੇਸ਼ ਵਾਸੀ ਘਰ-ਘਰ ਤਿਰੰਗਾ ਲਹਿਰਾ ਰਹੇ ਹਨ ਅਤੇ ਸਾਰੇ ਦਿੱਗਜ ਸਿਤਾਰੇ ਵੀ ਇਸ ਮਿਸ਼ਨ ਨਾਲ ਜੁੜ ਰਹੇ ਹਨ। By Lajwinder kaur 14 Aug 2022 Share Twitter Share Whatsapp LinkedIn