Pollywood ਅੰਬਰਦੀਪ ਸਿੰਘ ਨੇ ਆਪਣੀ ਨਵੀਂ ਫ਼ਿਲਮ 'Ucha Burj Lahore Da' ਦਾ ਕੀਤਾ ਐਲਾਨ, ਸਾਲ 2024 ‘ਚ ਹੋਵੇਗੀ ਰਿਲੀਜ਼ ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਤਿਭਾਸ਼ਾਲੀ ਅਦਾਕਾਰ ਤੇ ਫ਼ਿਲਮ ਨਿਰਮਾਤਾ ਅੰਬਰਦੀਪ ਸਿੰਘ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਨਵੀਂ ਫ਼ਿਲਮ "ਉੱਚਾ ਬੁਰਜ ਲਾਹੌਰ ਦਾ" ਦਾ ਐਲਾਨ ਕੀਤਾ ਹੈ। ਇਹ ਫ਼ਿਲਮ ਅਗਲੇ ਸਾਲ ਯਾਨੀ ਕਿ ਸਾਲ 2024 'ਚ ਰਿਲੀਜ਼ ਹੋਵੇਗੀ। By Pushp Raj 19 Apr 2023 Share Twitter Share Whatsapp LinkedIn
OTT Release Laung Laachi 2 OTT platform and release date: Know where to watch Ammy Virk, Neeru Bajwa and Amberdeep Singh starrer online Laung Laachi 2 OTT platform and release date: When and where to watch Ammy Virk, Neeru Bajwa, and Amberdeep Singh starrer 'Laung Laachi 2' online? This is what a lot of people, who love watching movies on OTT, are asking. By Rajan Nath 20 Aug 2022 Share Twitter Share Whatsapp LinkedIn
Entertainment News Garnering as much audience like Diljit Dosanjh not possible, says Ammy Virk Ammy Virk exclusive interview: Punjabi singer and actor Ammy Virk is currently busy promoting his upcoming film 'Laung Laachi 2', which also features Amberdeep Singh and Neeru Bajwa in the lead roles. In the meanwhile, Ammy Virk recently opened up his views on Diljit Dosanjh's ongoing world tour. By Rajan Nath 18 Aug 2022 Share Twitter Share Whatsapp LinkedIn
Punjabi Buzz Laung Laachi 2: ਐਮੀ ਵਿਰਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ਲਾਹੌਰ, ਦੇਖੋ ਵੀਡੀਓ Laung Laachi 2 Movie New song 'Lahore' released : ਲਾਹੌਰ ਸ਼ਹਿਰ ਨੂੰ ਲੈ ਕੇ ਕਈ ਗੀਤ ਪਹਿਲਾਂ ਵੀ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਵਾਰ ਐਮੀ ਵਿਰਕ ਲਾਹੌਰ ਟਾਈਟਲ ਹੇਠ ਗੀਤ ਲੈ ਕੇ ਆਏ ਹਨ। ਜੀ ਹਾਂ ਆਉਣ ਵਾਲੀ ਪੰਜਾਬੀ ਫ਼ਿਲਮ ਲੌਂਗ ਲਾਚੀ-2 ਦਾ ਇੱਕ ਹੋਰ ਨਵਾਂ ਪੰਜਾਬੀ ਗੀਤ ਲਾਹੌਰ ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ। ਇਸ ਗੀਤ ਨੂੰ ਐਮੀ ਵਿਰਕ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। By Lajwinder kaur 18 Aug 2022 Share Twitter Share Whatsapp LinkedIn
Punjabi Buzz ‘Laung Laachi 2’: ਅਮਰ ਨੂਰੀ ਅਤੇ ਜਸਵਿੰਦਰ ਬਰਾੜ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘Taadiyan’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ ‘Laung Laachi 2’movie new song Taadiyan Released: ਪੰਜਾਬੀ ਫ਼ਿਲਮਾਂ ਜੋ ਕਿ ਬੈਕ ਟੂ ਬੈਕ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੀਆਂ ਹਨ। ਕੁਝ ਫ਼ਿਲਮਾਂ ਦੇ ਸੀਕਵਲ ਵੀ ਰਿਲੀਜ਼ ਹੋ ਰਹੇ ਹਨ। ਇਸ ਸਿਲਸਿਲੇ ਦੇ ਚੱਲਦੇ ਸਾਲ 2018 ਦੀ ਸੁਪਰ ਹਿੱਟ ਫ਼ਿਲਮ ਲੌਂਗ ਲਾਚੀ ਦਾ ਦੂਜਾ ਭਾਗ ਆ ਰਿਹਾ ਹੈ। ਜਿਸ ਨੂੰ ਲੈ ਕੇ ਫ਼ਿਲਮ ਦੀ ਸਟਾਰ ਕਾਸਟ ਦੇ ਨਾਲ ਦਰਸ਼ਕ ਵੀ ਕਾਫੀ ਜ਼ਿਆਦਾ ਉਤਸੁਕ ਹਨ। ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਇੱਕ-ਇੱਕ ਕਰਕੇ ਫ਼ਿਲਮ ਦੇ ਗੀਤ ਵੀ ਰਿਲੀਜ਼ ਕੀਤੇ ਜਾ ਰਹੇ ਹਨ। ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ‘ਤਾੜੀਆਂ’ ਰਿਲੀਜ਼ ਹੋ ਗਿਆ ਹੈ। By Lajwinder kaur 17 Aug 2022 Share Twitter Share Whatsapp LinkedIn
Entertainment News Exclusive interview: Neeru Bajwa was once rejected by Amberdeep Singh; details inside PTC Punjabi Exclusive interview: Neeru Bajwa, Amberdeep Singh and Ammy Virk are ready to bring sheer entertainment with their upcoming drama 'Laung Laachi 2'. Ahead of the film releases in theaters on August 19, the star cast and the team are busy promoting their film in every way possible. By Ritika Nath 16 Aug 2022 Share Twitter Share Whatsapp LinkedIn
Punjabi Buzz ਨੀਰੂ, ਐਮੀ ਤੇ ਅੰਬਰਦੀਪ ਦੀ ਫ਼ਿਲਮ ‘ਲੌਂਗ ਲਾਚੀ 2’ ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਗੀਤ ਛਾਇਆ ਟਰੈਂਡਿੰਗ ‘ਚ Amberdeep Singh, Ammy Virk And Neeru Bajwa's Upcoming movie 'Laung Laachi 2's Title Track Released: ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ ਸਿੰਘ ਦੀ ਆਉਣ ਵਾਲੀ ਫ਼ਿਲਮ ਲੌਂਗ ਲਾਚੀ 2 ਜੋ ਕਿ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਟ੍ਰੇਲਰ ਤੋਂ ਬਾਅਦ ਹੁਣ ਫ਼ਿਲਮ ‘ਲੌਂਗ ਲਾਚੀ 2’ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਰਿਲੀਜ਼ ਤੋਂ ਬਾਅਦ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ। By Lajwinder kaur 09 Aug 2022 Share Twitter Share Whatsapp LinkedIn
Entertainment News 'Laung Laachi 2': Neeru Bajwa makes everyone groove to film's most-awaited title track Laung Laachi 2': The song 'Laung Launchi' managed to garner love and appreciation of the entire nation. Following the success of the film 'Laung Laachi' makers were bound to release the sequel 'Laung Laachi 2', which features Neeru Bajwa, Ammy Virk and Amberdeep Singh. By Ritika Nath 08 Aug 2022 Share Twitter Share Whatsapp LinkedIn
Celebrities Special ਫਿਲਮ Laung Laachi 2 ਦਾ ਟ੍ਰੇਲਰ ਹੋਇਆ ਰਿਲੀਜ਼, ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ ਨੀਰੂ ਬਾਜਵਾ, ਐਮੀ ਵਿਰਕ ਤੇ ਅੰਬਰਦੀਪ After the success of the film Long Lachi, famous Punjabi actress Neeru Bajwa will soon be seen in the sequel of this film. Neeru Bajwa will soon hit the screens with the film Long Lachi 2. Amy Virk and Amberdeep will also be seen in this film along with Neeru Bajwa. Now the trailer of this film has been launched. By Pushp Raj 04 Aug 2022 Share Twitter Share Whatsapp LinkedIn