Celebrities Special ਪੀਐਮ ਮੋਦੀ ਨੇ ਅਮਿਤਾਭ ਬੱਚਨ ਨੂੰ 80ਵੇਂ ਜਨਮਦਿਨ 'ਤੇ ਟਵੀਟ ਕਰ ਦਿੱਤੀ ਵਧਾਈ, ਕਿਹਾ ਸਿਹਤਮੰਦ ਜੀਵਨ ਜੀਓ' PM Modi congratulates Amitabh Bachchan: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਅੱਜ ਆਪਣਾ 80ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਬਿੱਗ ਬੀ ਨੂੰ ਲਗਾਤਾਰ ਫੈਨਜ਼, ਬਾਲੀਵੁੱਡ ਸੈਲੇਬਸ ਵੱਲੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਇਸ ਵਿਚਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਿਤਾਭ ਬੱਚਨ ਨੂੰ ਉਨ੍ਹਾਂ ਦੇ 80ਵੇਂ ਜਨਮਦਿਨ 'ਤੇ ਟਵੀਟ ਕਰਦੇ ਹੋਏ ਵਧਾਈ ਦਿੱਤੀ ਹੈ। By Pushp Raj 11 Oct 2022 Share Twitter Share Whatsapp LinkedIn