Bollywood ਫ਼ਿਲਮ 'ਜਵਾਨ' ਦੀ ਰਿਲੀਜ਼ ਦੌਰਾਨ ਅਮਿਤਾਭ ਬੱਚਨ ਨੇ ਕੀਤੀ ਸ਼ਾਹਰੁਖ ਖ਼ਾਨ ਦੀ ਤਾਰੀਫ, ਕਿੰਗ ਖ਼ਾਨ ਨੂੰ ਦੱਸਿਆ 'ਦੇਸ਼ ਦੀ ਧੜਕਣ' ਸ਼ਾਹਰੁਖ ਖਾਨ ਤੇ ਅਮਿਤਾਭ ਬੱਚਨ ਬਾਲੀਵੁੱਡ ਦੇ ਮਾਸਟਰ ਹਨ। ਇੱਕ ਰਾਜਾ ਹੈ ਤੇ ਦੂਜਾ ਸਦੀ ਦਾ ਮਹਾਨ ਨਾਇਕ। ਹਾਲਾਂਕਿ ਜਦੋਂ ਵੀ ਉਨ੍ਹਾਂ ਦੀ ਜੋੜੀ ਇਕੱਠੀ ਹੋਈ, ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ। ਕਿੰਗ ਖਾਨ ਅਤੇ ਬਿਗ ਬੀ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਹਾਲ ਹੀ 'ਚ ਫ਼ਿਲਮ 'ਜਵਾਨ' ਦੀ ਰਿਲੀਜ਼ ਦੌਰਾਨ ਅਮਿਤਾਭ ਬੱਚਨ ਨੇ ਕੀਤੀ ਸ਼ਾਹਰੁਖ ਖ਼ਾਨ ਦੀ ਜਮ ਕੇ ਤਾਰੀਫ ਕੀਤੀ ਹੈ। By Pushp Raj 08 Sep 2023 Share Twitter Share Whatsapp LinkedIn
Celebrities Special 80 ਸਾਲਾਂ ਦੇ ਹੋਏ ਅਮਿਤਾਭ ਬੱਚਨ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਦਿਲਚਸਪ ਗੱਲਾਂ Happy Birthday Amitabh Bachchan: ਬਾਲੀਵੁੱਡ ਦੇ 'ਬਿੱਗ ਬੀ' ਯਾਨੀ ਕਿ ਅਮਿਤਾਭ ਬੱਚਨ ਦਾ ਅੱਜ ਜਨਮਦਿਨ ਹੈ। ਆਪਣੀਆਂ ਫ਼ਿਲਮਾਂ ਤੇ ਆਪਣੇ ਅਨੋਖੇ ਅੰਦਾਜ਼ ਨਾਲ ਪਿਛਲੇ ਪੰਜ ਦਹਾਕਿਆਂ ਤੋਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਮਿਤਾਭ ਬੱਚਨ ਅੱਜ 80 ਸਾਲ ਦੇ ਹੋ ਗਏ ਹਨ। By Pushp Raj 11 Oct 2022 Share Twitter Share Whatsapp LinkedIn