Celebrities Special ਫ਼ਿਲਮ ਅਤੇ ਟੀਵੀ ਇੰਡਸਟਰੀ ਨੂੰ ਬਜਟ ਤੋਂ ਉਮੀਦਾਂ, ਜਾਣੋ ਕਿਸ ਅਦਾਕਾਰ ਨੇ ਕੀ ਕਿਹਾ ਦੇਸ਼ ਦਾ ਬਜਟ (Union Budget)ਅੱਜ ਪੇਸ਼ ਕੀਤਾ ਜਾਵੇਗਾ । ਇਸ ਬਜਟ ਤੋਂ ਜਿੱਥੇ ਆਮ ਲੋਕਾਂ ਨੂੰ ਕਾਫੀ ਉਮੀਦਾਂ ਹਨ ।ੳੇੁਥੇ ਹੀ ਮਨੋਰੰਜਨ ਜਗਤ ਨੇ ਵੀ ਇਸ ਤੋਂ ਕਈ ਉਮੀਦਾਂ ਲਗਾਈਆਂ ਹੋਈਆਂ ਹਨ ।ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਅਦਾਕਾਰ ਦਾ ਕੀ ਕਹਿਣਾ ਹੈ ਇਸ ਬਜਟ ਦੇ ਬਾਰੇ । The Union Budget of the country will be presented today. Where common people have a lot of expectations from this budget, the entertainment world also has many expectations from it. Let us tell you what actors have to say about this budget. By Shaminder 01 Feb 2023 Share Twitter Share Whatsapp LinkedIn