Celebrity Special ਭਾਰਤ 'ਚ ਐਪਲ ਸਟੋਰ ਦੀ ਲਾਂਚਿੰਗ 'ਤੇ ਟਿਮ ਕੁੱਕ ਨੂੰ ਮਿਲਿਆ ਅਜਿਹਾ ਤੋਹਫਾ, ਖੁਸ਼ੀ ਨਾਲ ਹੋਏ ਭਾਵੁਕ ਤੇ ਕਿਹਾ- Incredible India ਐਪਲ ਦੇ ਸੀਈਏ ਟਿਮ ਕੁੱਕ ਇਨ੍ਹੀਂ ਦਿਨੀਂ ਭਾਰਤ ਦੌਰੇ 'ਤੇ ਹਨ। ਇਨ੍ਹਾਂ ਚੋਂ ਪਹਿਲਾ ਸਟੋਰ ਮੁੰਬਈ ਤੇ ਦੂਜਾ ਸਟੋਰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਖੁੱਲ੍ਹਿਆ ਹੈ। ਐਪਲ ਸਟੋਰ ਦੀ ਲਾਂਚਿੰਗ 'ਤੇ ਟਿਮ ਕੁੱਕ ਨੂੰ ਅਜਿਹਾ ਤੋਹਫਾ ਮਿਲਿਆ ਕਿ ਉਹ ਖੁਸ਼ੀ ਨਾਲ ਭਾਵੁਕ ਹੋ ਗਏ। By Pushp Raj 20 Apr 2023 Share Twitter Share Whatsapp LinkedIn