Entertainment News 'Bigg Boss 16': Farah Khan visits Sajid Khan; sibling gets emotional ‘Bigg Boss 16’: Farah Khan at ‘Bigg Boss 16’ house: It was an emotional visit for Farah Khan for her brother Sajid Khan at Bigg Boss 16 house. When Farah Khan, a choreographer, and director, came to visit her brother Sajid Khan inside the Bigg Boss 16 house, she broke down in tears and hugged him. By Ritika Nath 09 Jan 2023 Share Twitter Share Whatsapp LinkedIn
Entertainment News Bigg Boss 16 updates: Ankit Gupta, Priyanka Chahar Choudhary get into heated argument Bigg Boss 16 news: The controversial show 'Bigg Boss 16' hosted by Salman Khan has managed to keep the audience enthralled ever since its announcement was made. Every day, a new drama or controversy is witnessed among the contestants inside the Bigg Boss 16 house. In the meantime, Ankit Gupta and Priyanka Chahar Choudhary who have been best friends since the beginning of the show seem to have a major rift in the upcoming episode. By Ritika Nath 02 Nov 2022 Share Twitter Share Whatsapp LinkedIn
Punjabi Buzz BIGG BOSS 16: ਸ਼ਾਲੀਨ ਨੇ ਡਾਕਟਰ ਨਾਲ ਕੀਤਾ ਬਹੁਤ ਬੁਰਾ ਵਿਵਹਾਰ, ਕਿਹਾ- 'ਤੁਮ ਮੇਰਾ ਇਲਾਜ ਕਰਨੇ ਕੇ ਲਾਇਕ ਨਹੀਂ ਹੋ' BIGG BOSS 16 Shalin Bhanot Video Viral:ਇਸ ਵਾਰ 'ਬਿੱਗ ਬੌਸ 16' 'ਚ ਇੱਕ ਬਹੁਤ ਹੀ ਵਿਵਾਦਿਤ ਸ਼ਖਸੀਅਤ ਨੂੰ ਬੁਲਾਇਆ ਗਿਆ ਸੀ ਅਤੇ ਉਨ੍ਹਾਂ 'ਚੋਂ ਇੱਕ ਹੈ Shalin Bhanot। ਅਭਿਨੇਤਾ 'ਤੇ ਆਪਣੀ ਸਾਬਕਾ ਪਤਨੀ 'ਤੇ ਹਮਲਾ ਕਰਨ ਦਾ ਦੋਸ਼ ਹੈ। ਹਾਲਾਂਕਿ, ਸ਼ਾਲੀਨ ਅਤੇ ਦਲਜੀਤ ਹੁਣ ਵੱਖ ਹੋ ਗਏ ਹਨ। ਪਰ ਸ਼ਾਲੀਨ ਦਾ ਅਸਲ ਰਵੱਈਆ ਬਿੱਗ ਬੌਸ ਦੇ ਘਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। By Lajwinder kaur 12 Oct 2022 Share Twitter Share Whatsapp LinkedIn
Celebrities Special ਬਿੱਗ ਬੌਸ 16 ਦੇ ਪਹਿਲੇ ਕੰਟੈਸਟੈਂਟ ਬਣੇ Abdu Rozik, ਜਾਣੋ ਦੁਨੀਆ ਦੇ ਸਭ ਤੋਂ ਛੋਟੇ ਗਾਇਕ ਬਾਰੇ Bigg Boss 16: ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ ਦਾ 16ਵਾਂ ਸੀਜ਼ਨ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਜਿਵੇਂ-ਜਿਵੇਂ ਰਿਐਲਿਟੀ ਸ਼ੋਅ ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ, ਦਰਸ਼ਕਾਂ ਦੇ ਦਿਲਾਂ 'ਚ ਸ਼ੋਅ ਦੇ ਫਾਈਨਲ ਕੰਟੈਸਟੈਂਟਸ ਬਾਰੇ ਜਾਣਨ ਦੀ ਉਤਸੁਕਤਾ ਵੀ ਵਧਦੀ ਜਾ ਰਹੀ ਹੈ। ਹੁਣ ਇਸ ਸ਼ੋਅ ਦੇ ਪਹਿਲੇ ਫਾਈਨਲ ਕੰਟੈਸਟੈਂਟ ਦਾ ਨਾਂਅ ਸਾਹਮਣੇ ਆ ਗਿਆ ਹੈ। ਜੀ ਹਾਂ ਦੁਨੀਆ ਦੇ ਸਭ ਤੋਂ ਛੋਟੇ ਗਾਇਕ ਅੱਬਦੂ ਰੋਜ਼ਿਕ (Abdu Rozik) ਇਸ ਸ਼ੋਅ ਦੇ ਪਹਿਲੇ ਕੰਟੈਸਟੈਂਟ ਹਨ। By Pushp Raj 28 Sep 2022 Share Twitter Share Whatsapp LinkedIn