Pollywood Binu Dhillon: ਬੀਨੂੰ ਢਿੱਲੋਂ ਦੇ ਭਤੀਜੇ ਨੇ ਏਸ਼ੀਅਨ ਗੇਮਸ 'ਚ ਜਿੱਤਿਆ ਗੋਲਡ ਮੈਡਲ, ਅਦਾਕਾਰ ਨੇ ਪੋਸਟ ਸ਼ੇਅਰ ਕਰ ਕਿਹਾ- ਮਾਣੀ ਵਾਲੀ ਗੱਲ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ। ਬੀਨੂੰ ਢਿੱਲੋਂ ਜਲਦ ਦੀ ਗਿੱਪੀ ਗਰੇਵਾਲ ਨਾਲ ਆਪਣੀ ਇੱਕ ਨਵੀਂ ਫਿਲਮ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਇਸ ਵਿਚਾਲੇ ਬੀਨੂੰ ਢਿੱਲੋਂ ਨੇ ਖ਼ਾਸ ਪੋਸਟ ਸ਼ੇਅਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਨੇ ਏਸ਼ੀਅਨ ਗੇਮਸ 'ਚ ਗੋਲਡ ਮੈਡਲ ਜਿੱਤਿਆ ਹੈ ਜੋ ਕਿ ਬੇਹੱਦ ਮਾਣ ਵਾਲੀ ਗੱਲ ਹੈ। By Pushp Raj 28 Sep 2023 Share Twitter Share Whatsapp LinkedIn
Celebrities Special The Kapil Sharma show: ਬਿਨੂੰ ਢਿੱਲੋਂ ਤੇ ਪੰਜਾਬੀ ਗਾਇਕ ਨਿੰਜਾ ਬਣੇ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ,ਲੱਗੀ ਪੰਜਾਬੀਆਂ ਦੀ ਮਹਫਿਲ The Kapil Sharma show: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਤੇ ਗਾਇਕ ਗੁਰੂ ਰੰਧਾਵਾ ਨਾਲ ਆਪਣੇ ਨਵੇਂ ਗੀਤ ਨੂੰ ਲੈ ਕੇ (The Kapil Sharma show) ਸੁਰਖੀਆਂ 'ਚ ਹਨ। ਕਪਿਲ ਦੇ ਇਸ ਸ਼ੋਅ ਵਿੱਚ ਕਈ ਬਾਲੀਵੁੱਡ ਸੈਲਬਸ ਬਤੌਰ ਮਹਿਮਾਨ ਸ਼ਿਰਕਤ ਕਰਦੇ ਹਨ, ਪਰ ਇਸ ਵਾਰ ਕਪਿਲ ਦੇ ਇਸ ਸ਼ੋਅ ਦੇ ਵਿੱਚ ਪੰਜਾਬੀ ਕਲਾਕਾਰਾਂ ਦੀ ਮਹਫਿਲ ਵੇਖਣ ਨੂੰ ਮਿਲੀ। By Pushp Raj 06 Feb 2023 Share Twitter Share Whatsapp LinkedIn
Celebrities Special ਗਿੱਪੀ ਗਰੇਵਾਲ ਤੇ ਬਿਨੂੰ ਢਿੱਲੋ ਗੀਤ 'ਨਵਾਂ ਨਵਾਂ ਪਿਆਰ' ਉੱਤੇ ਇੱਕਠੇ ਭੰਗੜਾ ਪਾਉਂਦੇ ਆਏ ਨਜ਼ਰ, ਵੇਖੋ ਵੀਡੀਓ Gippy Grewal and Binu Dhillon bhangra video: ਪੰਜਾਬ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਕੈਰੀ ਆਨ ਜੱਟਾ -3' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫ਼ਿਲਮ ਦੀ ਸ਼ੂਟਿੰਗ ਲਈ ਗਿੱਪੀ ਗਰੇਵਾਲ ਆਪਣੀ ਟੀਮ ਨਾਲ ਲੰਡਨ ਗਏ ਹੋਏ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਬਿਨੂੰ ਢਿੱਲੋਂ ਨਾਲ ਇੱਕ ਵੀਡੀਓ ਸਾਂਝੀ ਕੀਤੀ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। By Pushp Raj 27 Sep 2022 Share Twitter Share Whatsapp LinkedIn