Entertainment News Yo Yo Honey Singh gets clicked with Rapper Bohemia; hints collaboration Honey Singh-Bohemia news: Punjabi singers often come across each other and it is a delight for all their fans. Recently, the OG rappers of all time Bohemia and Yo Yo Honey Singh were spotted together and fans are now speculating about a new collaboration between the two. By Ritika Nath 30 Nov 2022 Share Twitter Share Whatsapp LinkedIn
Punjabi Buzz ਜੇ ਹਿੰਦ ਨੇ ਗਾਣੇ ‘ਸੇਮ ਬੀਫ’ ਨੂੰ ਯੂਟਿਊਬ ਤੋਂ ਹਟਾਏ ਜਾਣ ਨੂੰ ਲੈ ਕੇ ਦਿੱਤੀ ਆਪਣੀ ਸਫਾਈ J Hind news: ਬੀਤੇ ਦਿਨੀਂ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦੇ ਫੈਨਜ਼ ਕਾਫੀ ਨਿਰਾਸ਼ ਹੋ ਗਏ ਸਨ, ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਸੀ ਕਿ ਸਿੱਧੂ ਅਤੇ ਬੇਹੇਮੀਆ ਦਾ ਸੁਪਰਹਿੱਟ ਗੀਤ ‘ਸੇਮ ਬੀਫ’ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਸ ਗੀਤ ਨੂੰ ਬੋਹੇਮੀਆ ਦੇ ਕਰੀਬੀ ਜੇ ਹਿੰਦ ਨੇ ਯੂਟਿਊਬ ਤੋਂ ਕਾਪੀਰਾਈਟ ਦੇ ਚਲਦਿਆਂ ਹਟਾਇਆ ਗਿਆ ਹੈ। By Lajwinder kaur 30 Nov 2022 Share Twitter Share Whatsapp LinkedIn
Punjabi Buzz ਯੋ ਯੋ ਹਨੀ ਸਿੰਘ ਅਤੇ ਬੋਹੇਮੀਆ ਕਾਫ਼ੀ ਸਮੇਂ ਬਾਅਦ ਇਕੱਠੇ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਛਾਈਆਂ ਤਸਵੀਰਾਂ Yo Yo Honey Singh and Bohemia: ਪੰਜਾਬੀ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਜੋ ਕਿ ਇੰਨ੍ਹੀ ਦਿਨੀਂ ਆਪਣੀ ਲੁੱਕ ਅਤੇ ਆਪਣੀ ਮਿਊਜ਼ਿਕ ਐਲਬਮ ਹਨੀ3.0 ਲੈ ਕੇ ਸੁਰਖੀਆਂ ਵਿੱਚ ਹਨ। ਹਨੀ ਸਿੰਘ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਆਬੂ ਧਾਬੀ ਵਿੱਚ ਹੋਏ ਕ੍ਰਿਕਟ ਮੈਚ ਵਿੱਚ ਹਨੀ ਸਿੰਘ ਅਤੇ ਬੋਹੇਮੀਆ ਕਾਫ਼ੀ ਸਮੇਂ ਬਾਅਦ ਇਕੱਠੇ ਨਜ਼ਰ ਆਏ। ਜਿਸ ਦੀਆਂ ਤਸਵੀਰਾ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। By Lajwinder kaur 30 Nov 2022 Share Twitter Share Whatsapp LinkedIn
Punjabi Buzz ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦੇ ਫੈਨਜ਼ ਹੋਏ ਨਿਰਾਸ਼, ਇਸ ਵਜ੍ਹਾ ਕਰਕੇ ‘Same Beef’ ਗੀਤ ਨੂੰ ਹਟਾਇਆ ਗਿਆ ਯੂਟਿਊਬ ਤੋਂ Sidhu Moosewala and Bohemia: ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਅਤੇ ਬੋਹੇਮੀਆ ਦਾ ਗੀਤ ਸੇਮ ਬੀਫ ਚਰਚਾ ਵਿੱਚ ਬਣਿਆ ਹੋਇਆ ਹੈ। ਹੁਣ ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਇੱਕ ਹੋਰ ਬੁਰੀ ਖਬਰ ਸਾਹਮਣੇ ਆ ਰਹੀ ਹੈ। ਮੂਸੇਵਾਲਾ ਅਤੇ ਬੋਹੇਮੀਆ ਦਾ ਸੁਪਰ ਹਿੱਟ ਗੀਤ ‘ਸੇਮ ਬੀਫ’ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਦੋਵਾਂ ਕਲਾਕਾਰਾਂ ਦੇ ਪ੍ਰਸ਼ੰਸਕ ਬਹੁਤ ਨਿਰਾਸ਼ ਵਿੱਚ ਹਨ। ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ SYL ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਭਾਰਤ ਸਰਕਾਰ ਵੱਲੋਂ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ। By Lajwinder kaur 29 Nov 2022 Share Twitter Share Whatsapp LinkedIn
Celebrities Special ਕੀ ਆਪਣੇ ਸੰਗੀਤ ਲੇਬਲ 'ਕਾਲੀ ਦੋਨਾਲੀ ਮਿਊਜ਼ਿਕ' ਨੂੰ ਬੰਦ ਕਰਨ ਜਾ ਰਹੇ ਨੇ ਰੈਪਰ ਬੋਹੇਮੀਆ ? ਗਾਇਕ ਦੀ ਪੋਸਟ ਵੇਖ ਦੁਚਿੱਤੀ 'ਚ ਪਏ ਫੈਨਜ਼ Rapper Bohemia news: ਮਸ਼ਹੂਰ ਰੈਪਰ ਬੋਹੇਮੀਆ ਨੂੰ 'ਪੰਜਾਬੀ ਰੈਪ ਦੇ ਸਿਰਜਣਹਾਰ' ਵਜੋਂ ਜਾਣਿਆ ਜਾਂਦਾ ਹੈ। ਬੋਹੇਮੀਆ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਭ ਤੋਂ ਵਧੀਆ ਰੈਪ ਗੀਤ ਪੇਸ਼ ਕਰਨ ਲਈ ਜਾਣੇ ਜਾਂਦੇ ਹਨ। ਬੋਹੇਮੀਆ ਦੇ ਸੰਗੀਤ ਨੂੰ ਲੱਖਾਂ ਹੀ ਲੋਕ ਪਸੰਦ ਕਰਦੇ ਹਨ, ਪਰ ਹਾਲ ਹੀ ਵਿੱਚ ਗਾਇਕ ਵੱਲੋਂ ਕੀਤੀ ਗਈ ਇੱਕ ਪੋਸਟ ਵੇਖ ਕੇ ਫੈਨਜ਼ ਦੁਚਿੱਤੀ ਵਿੱਚ ਪੈ ਗਏ ਹਨ। By Pushp Raj 24 Sep 2022 Share Twitter Share Whatsapp LinkedIn
Entertainment News Rapper Bohemia announces closure of his music label 'Kali Denali Music'? Bohemia ends his 'Kali Denali Music': Punjabi rapper Bohemia, also known as the "Creator of Punjabi Rap," has consistently produced outstanding tracks. Almost nobody can deny the fact that Bohemia is the OG of rap. The singer-rapper surely has his own fanbase who always showers love for his music. By Ritika Nath 23 Sep 2022 Share Twitter Share Whatsapp LinkedIn
Punjabi Buzz ਕੀ ਤੁਸੀਂ ਜਾਣਦੇ ਹੋ ਪ੍ਰਸਿੱਧ ਪੰਜਾਬੀ ਰੈਪਰ ਬੋਹੇਮੀਆ ਪਾਕਿਸਤਾਨ ਦੇ ਹਨ ਜੰਮਪਲ? Bohemia is a big rapper of Punjabi industry. He has added his rap in many songs. While he is the best rapper, he is also a very good poet. By Shaminder 18 Aug 2022 Share Twitter Share Whatsapp LinkedIn
Punjabi Buzz ਬੋਹੇਮੀਆ ਨੇ ਆਪਣੇ ਮਿਊਜ਼ਿਕ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ ਅਤੇ ਕਿਹਾ- ‘ਆਈ ਮਿਸ ਯੂ ਵੀਰੇ’ Bohemia pays tribute to Sidhu Moosewala. In social media bohemia video vira. in this video he sang sidhu moose wala song and said he missed sidhu moose wala. By Lajwinder kaur 18 Jul 2022 Share Twitter Share Whatsapp LinkedIn
Entertainment News Bohemia breaks down into tears while paying tribute to Sidhu Moose Wala in California California: Punjabi rapper Bohemia broke down into tears while paying tributes to the late singer Sidhu Moose Wala who was shot dead in Punjab's Mansa on May 19. By Rajan Nath 10 Jun 2022 Share Twitter Share Whatsapp LinkedIn