Punjabi Buzz ਕਿਲੀ ਪੌਲ ਨੇ ਟਰੈਂਡਿੰਗ ਗੀਤ ‘Chann Sitare’ ‘ਤੇ ਬਣਾਈ ਰੀਲ, ਐਮੀ ਵਿਰਕ ਨੇ ਪੋਸਟ ਪਾ ਕੇ ਕੀਤੀ ਤਾਰੀਫ਼ Kili Paul news: ਕਿਲੀ ਪੌਲ ਜੋ ਕਿ ਆਪਣੀ ਵੀਡੀਓਜ਼ ਨੂੰ ਲੈ ਕੇ ਇੰਟਰਨੈੱਟ ‘ਤੇ ਛਾਏ ਰਹਿੰਦੇ ਹਨ। ਉਹ ਆਪਣੀਆਂ ਸ਼ਾਨਦਾਰ ਵੀਡੀਓ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਹਨ। ਉਨ੍ਹਾਂ ਨੇ ਹਿੰਦੀ ਅਤੇ ਪੰਜਾਬੀ ਗੀਤਾਂ ਉੱਤੇ ਖੂਬ ਧਮਾਲ ਮਚਾਉਂਦੇ ਹੋਏ ਆਪਣੀ ਪ੍ਰਤਿਭਾ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਹੈ। By Lajwinder kaur 18 Nov 2022 Share Twitter Share Whatsapp LinkedIn
Entertainment News Oye Makhna: Ammy Virk, Tania paint the town red in song 'Chann Sitare' Oye Makhna: Ammy Virk and Tania are all set to blaze the silver screens with their upcoming Punjabi movie 'Oye Makhna'. The movie also features Guggu Gill as the lead and promises a laughter ride for the movie buffs. Following the release of the film's interesting trailer, the makers have now delighted the audience with the release of the romantic saga 'Chann Sitare'. By Ritika Nath 21 Oct 2022 Share Twitter Share Whatsapp LinkedIn