Punjabi Buzz Chhalla Mud Ke Nahi Aaya: ਅਮਰਿੰਦਰ ਗਿੱਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ਦਾ ਨਵਾਂ ਗੀਤ ‘Dubda Sooraj’ Chhalla Mud Ke Nahi Aaya: ਪੰਜਾਬੀ ਐਕਟਰ ਅਮਰਿੰਦਰ ਗਿੱਲ ਜੋ ਕਿ ਆਪਣੀ ਫ਼ਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ। ਇਹ ਫ਼ਿਲਮ 29 ਜੁਲਾਈ ਨੂੰ ਰਿਲੀਜ਼ ਹੋਈ ਹੈ। ਬਾਕਸ ਆਫ਼ਿਸ ਉੱਤੇ ਫ਼ਿਲਮ ਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ। ਜਿਸ ਕਰਕੇ ਨਾਲ ਹੀ ਫ਼ਿਲਮ ਦੇ ਗੀਤ ਵੀ ਯੂਟਿਊਬ ਉੱਤੇ ਰਿਲੀਜ਼ ਕੀਤੇ ਜਾ ਰਹੇ ਹਨ। ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ਡੁੱਬਦਾ ਸੂਰਜ ਰਿਲੀਜ਼ ਹੋਇਆ ਹੈ। By Lajwinder kaur 31 Jul 2022 Share Twitter Share Whatsapp LinkedIn
Punjabi Buzz ‘ਛੱਲਾ ਮੁੜ ਕੇ ਨਹੀਂ ਆਇਆ’ ਦਾ ਦੂਜਾ ਗੀਤ ‘Baagh’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਸਰਗੁਣ ਮਹਿਤਾ ਤੇ ਅਮਰਿੰਦਰ ਗਿੱਲ ਦੀ ਲਵ ਕਮਿਸਟਰੀ Chhalla Mud Ke Nahi Aaya Movie Next Song Baagh Released : ਲਓ ਜੀ ‘ਛੱਲਾ ਮੁੜ ਕੇ ਨਹੀਂ ਆਇਆ’ ਫ਼ਿਲਮ ਦਾ ਦੂਜਾ ਗੀਤ 'ਬਾਗ' ਰਿਲੀਜ਼ ਹੋ ਗਿਆ ਹੈ। ਪਿਆਰ ਦੇ ਰੰਗਾਂ ਨਾਲ ਭਰੇ ਇਸ ਗੀਤ ਨੂੰ ਅਮਰਿੰਦਰ ਗਿੱਲ ਨੇ ਹੀ ਗਾਇਆ ਹੈ। ਜੀ ਹਾਂ ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਅਤੇ ਟਾਈਟਲ ਟਰੈਕ ਦਰਸ਼ਕਾਂ ਰੂਬਰੂ ਹੋਏ ਹਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ। By Lajwinder kaur 28 Jul 2022 Share Twitter Share Whatsapp LinkedIn
Entertainment News Chhalla Mud Ke Nahi Aaya trailer: Amrinder Gill promises a ride of emotions, love and struggle Chhalla Mud Ke Nahi Aaya trailer: Amrinder Gill is all set to mark his directorial debut with the upcoming Punjabi movie 'Chhalla Mud Ke Nahi Aaya'. The much anticipated film is making waves already and now makers have unveiled the trailer of the film which is filled with love, emotions and the struggles Punjabi's faced in the early 20th century. By Ritika Nath 24 Jul 2022 Share Twitter Share Whatsapp LinkedIn
Punjabi Buzz ਅਮਰਿੰਦਰ ਗਿੱਲ ਦੀ ਫ਼ਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਦਾ ਨਵਾਂ ਪੋਸਟਰ ਆਇਆ ਸਾਹਮਣੇ, ਜਾਣੋ ਕਿਸ ਦਿਨ ਰਿਲੀਜ਼ ਹੋਵੇਗਾ ਟ੍ਰੇਲਰ Chhalla Mud Ke Nahi Aaya trailer Releasing Date: ਪੰਜਾਬੀ ਫ਼ਿਲਮੀ ਜਗਤ ਦੇ ਹਰਮਨ ਪਿਆਰੇ ਐਕਟਰ ਅਮਰਿੰਦਰ ਗਿੱਲ ਜੋ ਕਿ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਨੇ। ਜੀ ਹਾਂ ਉਹ ਫ਼ਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਜਦੋਂ ਤੋਂ ਫ਼ਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਹੋਇਆ ਹੈ ਤੇ ਫ਼ਿਲਮ ਦਾ ਟੀਜ਼ਰ ਆਇਆ ਹੈ, ਉਸ ਦਿਨ ਤੋਂ ਹੀ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਫ਼ਿਲਮ ਦੇ ਟ੍ਰੇਲਰ ਦੀ ਉਡੀਕ ਕਰ ਰਹੇ ਹਨ। By Lajwinder kaur 22 Jul 2022 Share Twitter Share Whatsapp LinkedIn
Entertainment News Chhalla Mud Ke Nahi Aaya's new poster out now, trailer to release on THIS date Chhalla Mud Ke Nahi Aaya trailer release date: The new poster of Punjabi actor Amrinder Singh's most anticipated film 'Chhalla Mud Ke Nahi Aaya' has been released on social media. By Rajan Nath 22 Jul 2022 Share Twitter Share Whatsapp LinkedIn
Entertainment News OTT can't replace cinema; 'Challa Mud Ke Nahi Aaya' a testimony, says producer Karaj Gill OTT is considered to be the new trend in cinema but the 'Chhalla Mud Ke Nahi Aaya' producer Karaj Gill feels that OTT can never replace cinema. The film 'Chhalla Mud Ke Nahi Aaya' features Amrinder Gill in the lead role. By Rajan Nath 20 Jul 2022 Share Twitter Share Whatsapp LinkedIn
Celebrities Special ਅਮਰਿੰਦਰ ਗਿੱਲ ਸਟਾਰਰ ਪੰਜਾਬੀ ਫਿਲਮ 'ਛੱਲਾ ਮੁੜ ਕੇ ਨਹੀਂ ਆਇਆ' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ The famous Punjabi singer and actor Amarinder Gill is soon going to be the face of the audience with his new film 'Chhalla Parke Nahi Aya'. After the release date of the film, now the teaser of this film has been released. It is getting overwhelming response from the audience. By Pushp Raj 16 Jul 2022 Share Twitter Share Whatsapp LinkedIn
Entertainment News Chhalla Mud Ke Nahi Aaya Teaser Out: Get ready for Amrinder Gill-starrer periodic drama Chhalla Mud Ke Nahi Aaya Teaser Out: The teaser of Amrinder Gill and Amberdeep Singh's most anticipated project 'Chhalla Mud Ke Nahi Aaya' is finally out now and everybody is excited about it. By Rajan Nath 16 Jul 2022 Share Twitter Share Whatsapp LinkedIn
Entertainment News Chhalla Mud Ke Nahi Aaya teaser review: Amrinder Gill, Sargun Mehta's film to take us back to pre-historic era? Chhalla Mud Ke Nahi Aaya teaser: Amrinder Gill is all set to don the director's hat with the upcoming Punjabi movie 'Chhalla Mud Ke Nahi Aaya'. The film also stars Sargun Mehta alongside Amrinder Gill. After the first look poster now the makers of the film have released the film's teaser under the YouTube channel of Rhythm Boyz Entertainment. By Ritika Nath 15 Jul 2022 Share Twitter Share Whatsapp LinkedIn