Celebrities Special ਡਿਪਟੀ ਵੋਹਰਾ ਦੀ ਮ੍ਰਿਤਕ ਦੇਹ ਵੇਖ ਧਾਹਾਂ ਮਾਰ ਰੋਈ ਮਾਂ, ਰਣਜੀਤ ਬਾਵਾ ਦੇ ਨਾਲ ਪਿਛਲੇ 20 ਸਾਲਾਂ ਤੋਂ ਜੁੜੇ ਸਨ ਡਿਪਟੀ ਵੋਹਰਾ ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa) ਦੇ ਖ਼ਾਸ ਦੋਸਤ ਅਤੇ ਮੈਨੇਜਰ ਡਿਪਟੀ ਵੋਹਰਾ (Deputy Vohra)ਦਾ ਇੱਕ ਸੜਕ ਹਾਦਸੇ ‘ਚ ਦਿਹਾਂਤ ਹੋ ਗਿਆ । ਇਸ ਖ਼ਬਰ ਨੇ ਪੂਰੀ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ । Punjabi singer Ranjit Bawa's special friend and manager Deputy Vohra passed away in a road accident. This news has shocked the entire industry. By Shaminder 09 Jan 2023 Share Twitter Share Whatsapp LinkedIn
Punjabi Buzz ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਰਣਜੀਤ ਬਾਵਾ ਦੇ ਖਾਸ ਦੋਸਤ ਡਿਪਟੀ ਵੋਹਰਾ ਦਾ ਦਿਹਾਂਤ, ਗਾਇਕ ਨੇ ਭਾਵੁਕ ਪੋਸਟ ਕੀਤੀ ਸਾਂਝੀ ਪੰਜਾਬੀ ਇੰਡਸਟਰੀ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਪ੍ਰੋਡਿਊਸਰ ਅਤੇ ਰਣਜੀਤ ਬਾਵਾ (Ranjit Bawa)ਦੇ ਖ਼ਾਸ ਦੋਸਤ ਡਿਪਟੀ ਵੋਹਰਾ (Deputy Vohra) ਦਾ ਦਿਹਾਂਤ ਹੋ ਗਿਆ ਹੈ । A very unfortunate news is coming out from the Punjabi industry. It is that the famous producer of Punjabi industry and special friend of Ranjit Bawa Deputy Vohra has passed away. By Shaminder 09 Jan 2023 Share Twitter Share Whatsapp LinkedIn