Celebrities Special Diljit Dosanjh: ਦਿਲਜੀਤ ਦੋਸਾਂਝ ਨੇ ਫ਼ਿਲਮ 'ਚਮਕੀਲਾ' 'ਚ ਅਮਰਜੋਤ ਕੌਰ ਦਾ ਕਿਰਦਾਰ ਨਿਭਾਉਣ ਲਈ ਪਰੀਣੀਤੀ ਚੋਪੜਾ ਦੀ ਕੀਤੀ ਤਾਰੀਫ, ਕਿਹਾ ਕਮਾਲ ਕੰਮ ਕੀਤਾ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਮੌਜੂਦਾ ਸਮੇਂ 'ਚ ਫ਼ਿਲਮ 'ਚਮਕੀਲਾ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸ ਫ਼ਿਲਮ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਵੀ ਨਜ਼ਰ ਆਵੇਗੀ। ਹਾਲ ਹੀ ਵਿੱਚ ਗਾਇਕ ਨੇ ਆਪਣੀ ਸਹਿ-ਕਲਾਕਾਰ ਦੀ ਜਮ ਕੇ ਤਾਰੀਫ ਕੀਤੀ ਹੈ। By Pushp Raj 06 Mar 2023 Share Twitter Share Whatsapp LinkedIn
Entertainment News Diljit Dosanjh praises Parineeti Chopra; says 'film ch kamaal kam kita' Diljit Dosanjh is all praise for his co-star Parineeti Chopra. The two will be seen together in Imtiaz Ali's film which is a biopic of the late Punjabi singer Amar Singh Chamkila. By Ritika Nath 06 Mar 2023 Share Twitter Share Whatsapp LinkedIn
PTC Punjabi Buzz Diljit Dosanjh:ਦਿਲਜੀਤ ਦੋਸਾਂਝ ਲਈ ਫ਼ਿਲਮ 'ਚਮਕੀਲਾ' ਦੇ ਸੈੱਟ 'ਤੇ ਚਾਹ ਪੀਣਾ ਹੋਇਆ ਔਖਾ, ਗਾਇਕ ਨੇ BTS ਵੀਡੀਓਜ਼ ਸ਼ੇਅਰ ਕਰ ਦੱਸੀ ਵਜ੍ਹਾ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਦੇ ਨਾਲ ਫ਼ਿਲਮ 'ਚਮਕੀਲਾ' ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਦਿਲਜੀਤ ਦੋਸਾਂਝ ਦੀ ਇੱਕ ਹੋਰ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਜੋ ਉਨ੍ਹਾਂ ਨੇ ਫ਼ਿਲਮ ਦੇ ਸੈੱਟ ਤੋਂ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। By Pushp Raj 28 Feb 2023 Share Twitter Share Whatsapp LinkedIn
Celebrities Special ਫ਼ਿਲਮ 'ਚਮਕੀਲਾ' 'ਚ ਦਿਲਜੀਤ ਦੁਸਾਂਝ ਤੇ ਪਰਣੀਤੀ ਚੋਪੜਾ ਸਕ੍ਰੀਨ ਸਪੇਸ ਕਰਨਗੇ ਸ਼ੇਅਰ, ਪੜ੍ਹੋ ਪੂਰੀ ਖ਼ਬਰ Diljit Dosanjh, Parineeti Chopra together in Film 'Chamakila': ਮਸ਼ਹੂਰ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਚਮਕੀਲਾ' ਨੂੰ ਲੈ ਕੇ ਸਰੁਖੀਆਂ ਵਿੱਚ ਹਨ। ਹਾਲ ਹੀ ਵਿੱਚ ਇਸ ਫ਼ਿਲਮ ਨੂੰ ਲੈ ਕੇ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਵੀ ਇਸ ਫ਼ਿਲਮ 'ਚ ਨਜ਼ਰ ਆਵੇਗੀ। By Pushp Raj 10 Dec 2022 Share Twitter Share Whatsapp LinkedIn
Entertainment News 'Chamikila' movie: Diljit Dosanjh, Parineeti Chopra to share screen space in Imitiaz Ali's film Diljit Dosanjh about 'Chamkila' biopic: Dosanjhawala aka Diljit Dosanjh has managed to garner massive recognition worldwide with his singing as well as acting skills. Currently, he is basking in the success of his ongoing musical tour 'Born To Shine' which will be soon concluding in Mumbai. Apart from this, Diljit Dosanjh will soon start the shoot of his upcoming Bollywood movie with ace director Imtiaz Ali. The two are working on the biopic of legendary Punjabi singer Amar Singh Chamkila. By Ritika Nath 10 Dec 2022 Share Twitter Share Whatsapp LinkedIn