Pollywood ਗਾਇਕ ਆਰ ਨੇਤ ਨੇ ਦੀਵਾਲੀ ਦੇ ਮੌਕੇ ‘ਤੇ ਖਰੀਦਿਆ ਨਵਾਂ ਟ੍ਰੈਕਟਰ, ਫੈਨਸ ਦੇ ਰਹੇ ਵਧਾਈ ਗਾਇਕ ਆਰ ਨੇਤ ਨੇ ਦੀਵਾਲੀ ਦੇ ਮੌਕੇ ‘ਤੇ ਨਵਾਂ ਟ੍ਰੈਕਟਰ ਖਰੀਦਿਆ ਹੈ । ਜਿਸ ਨੂੰ ਉਹ ਆਪਣੇ ਖੇਤਾਂ ‘ਚ ਲੈ ਕੇ ਗਏ ਹਨ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਰ ਨੇਤ ਆਪਣੇ ਖੇਤਾਂ ‘ਚ ਆਪਣੇ ਨਵੇਂ ਟ੍ਰੈਕਟਰ ਦੇ ਨਾਲ ਦਿਖਾਈ ਦੇ ਰਹੇ ਹਨ। By Shaminder 13 Nov 2023 Share Twitter Share Whatsapp LinkedIn
Punjabi Buzz ਬਾਲੀਵੁੱਡ ਸਿਤਾਰਿਆਂ ਦੇ ਪ੍ਰੀ-ਦੀਵਾਲੀ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਕੈਟਰੀਨਾ ਕੈਫ, ਐਸ਼ਵਰਿਆ ਰਾਏ ਸਣੇ ਕਈ ਸਿਤਾਰੇ ਆਏ ਨਜ਼ਰ Bollywood stars also celebrate this festival in their own style. Bollywood celebrities throw wonderful parties on this occasion. On the occasion of the pre-celebration of Diwali, the pictures of the stars have come out.| ਬਾਲੀਵੁੱਡ ਸਿਤਾਰੇ ਵੀ ਇਸ ਤਿਉਹਾਰ ਨੂੰ ਆਪਣੇ ਹੀ ਅੰਦਾਜ਼ ‘ਚ ਸੈਲੀਬ੍ਰੇਟ ਕਰਦੇ ਹਨ । ਬਾਲੀਵੁੱਡ ਹਸਤੀਆਂ ਦੇ ਵੱਲੋਂ ਇਸ ਮੌਕੇ ਸ਼ਾਨਦਾਰ ਪਾਰਟੀਆਂ ਕੀਤੀਆਂ ਜਾਂਦੀਆਂ ਹਨ । ਦੀਵਾਲੀ ਦੇ ਪ੍ਰੀ –ਸੈਲੀਬ੍ਰੇਸ਼ਨ ਦੇ ਮੌਕੇ ‘ਤੇ ਸਿਤਾਰਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । By Shaminder 22 Oct 2022 Share Twitter Share Whatsapp LinkedIn
Celebrities Special ਦੀਵਾਲੀ ਪਾਰਟੀ ਦੌਰਾਨ ਇੱਕਠੇ ਮਸਤੀ ਕਰਦੀ ਨਜ਼ਰ ਆਈਆਂ ਕਾਜੋਲ, ਮਾਧੁਰੀ ਦਿਕਸ਼ਿਤ, ਐਸ਼ਵਰਿਆ ਤੇ ਰਵੀਨਾ ਟੰਡਨ, ਵੇਖੋ ਵੀਡੀਓ ਇਹ ਵੀਡੀਓ ਸ਼ੇਅਰ ਕਰਦੇ ਹੋਏ ਕਾਜੋਲ ਨੇ ਲਿਖਿਆ, "ਅਸਲੀ ਡਾਂਸਿੰਗ ਕੁਈਨ ਦੇ ਨਾਲ! @madhuridixitnene ਮੈਨੂੰ ਆਪਣਾ ਸਮਾਂ ਦੇਣ ਅਤੇ ਮੇਰੀ ਇਸ ਸ਼ਾਮ ਨੂੰ ਬਹੁਤ ਮਜ਼ੇਦਾਰ ਬਣਾਉਣ ਲਈ ਤੁਹਾਡਾ ਧੰਨਵਾਦ .. ਅਤੇ @manishmalhotraworld ਅਜਿਹੀ ਪਾਰਟੀ ਕਰਨ ਲਈ ਤੁਹਾਡਾ ਧੰਨਵਾਦ। ਸਾਰਿਆਂ ਨੂੰ ਦੀਵਾਲੀ ਤੋਂ ਪਹਿਲਾਂ ਦੇ ਜਸ਼ਨ ਦੀਆਂ ਸ਼ੁਭਕਾਮਨਾਵਾਂ! ?" ਵੀਡੀਓ ਦੇ ਵਿੱਚ ਕਾਜੋਲ ਅਤੇ ਮਾਧੁਰੀ ਦੀਕਸ਼ਿਤ ਇੱਕਠੇ ਗੀਤ ਗਾਉਂਦੇ ਹੋਏ ਨਜ਼ਰ ਆਈਆਂ। By Pushp Raj 21 Oct 2022 Share Twitter Share Whatsapp LinkedIn
Punjabi Buzz ਪ੍ਰਿਯੰਕਾ ਚੋਪੜਾ ਨੇ ਲਾਸ ਏਂਜਲਸ 'ਚ ਦੇਸੀ ਅੰਦਾਜ਼ 'ਚ ਮਨਾਈ ਦੀਵਾਲੀ, ਯੂ ਟਿਊਬ ਸਟਾਰ ਲਿਲੀ ਸਿੰਘ ਨੇ ਪ੍ਰਿਯੰਕਾ ਨੂੰ ਰੰਗਿਆ ਪੰਜਾਬੀ ਅੰਦਾਜ਼ ‘ਚ, ਦੇਖੋ ਤਸਵੀਰਾਂ Bollywood Actress Priyanka Chopra Shared her new pics with fans . She Shared Diwali celebration photos with Lilly Singh . By Lajwinder kaur 07 Nov 2021 Share Twitter Share Whatsapp LinkedIn
Entertainment News Kareena Kapoor explicits perfect family picture with Jeh, Taimur and Saif Ali Khan wishing everyone Happy Diwali By Kirti Pathak 05 Nov 2021 Share Twitter Share Whatsapp LinkedIn
Punjabi Buzz ਕਰੀਨਾ ਕਪੂਰ ਨੇ ਸੈਲੀਬ੍ਰੇਟ ਕੀਤੀ ਆਪਣੇ ਪੁੱਤਰ ਜੇਹ ਦੀ ਪਹਿਲੀ ਦੀਵਾਲੀ, ਸਾਹਮਣੇ ਆਈਆਂ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ Bollywood Actress kareena Kapoor Shared Cute family pic on diwali occasion. In this pic she seen with hubby saif and two sons Taimur and jeh. she celebrates her son jeh first diwali. By Lajwinder kaur 05 Nov 2021 Share Twitter Share Whatsapp LinkedIn
Punjabi Buzz Brampton ਦੇ ਸਥਾਨਿਕ ਭਾਰਤੀ ਰੈਸਟੋਰੈਂਟ ‘ਚ ਪਹੁੰਚੇ PM Justin Trudeau, ਭਾਰਤੀਆਂ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਆ ਮਿਠਾਈਆਂ ਦਾ ਅਨੰਦ Canadian Prime Minister Justin Trudeau visited Brampton's local Indian restaurant on the occasion of Diwali. See the pictures of PM Justin Trudeau. By Lajwinder kaur 05 Nov 2021 Share Twitter Share Whatsapp LinkedIn
Health ਦੀਵਾਲੀ ਦੇ ਤਿਉਹਾਰ ‘ਤੇ ਬਣਾਓ 'ਕੱਦੂ ਦੀ ਬਰਫ਼ੀ' ਅਤੇ ਸ਼ਾਹੀ ਟੁੱਕੜਾ ਘਰ ‘ਚ Diwali is coming. Everyone is very excited about this festival. Let's make some sweet dishes in an easy way, Like 'kaddu ki barfi' And 'shahi tukda' on Diwali . By Lajwinder kaur 03 Nov 2021 Share Twitter Share Whatsapp LinkedIn
Celebrities Special ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਦੀਵਾਲੀ ਦੇ ਤਿਉਹਾਰ ਦੀ ਪ੍ਰਸ਼ੰਸਕਾਂ ਨੂੰ ਦਿੱਤੀ ਵਧਾਈ Actress Shilpa Shetty also shared a picture on her Instagram account congratulating everyone on Dhanteras, Diwali and Bhaiya Dooj. By Shaminder 03 Nov 2021 Share Twitter Share Whatsapp LinkedIn