Celebrities Special ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਸੁਸ਼ਮਿਤਾ ਸੇਨ,ਗੂਗਲ ਨੇ ਜਾਰੀ ਕੀਤੀ ਲਿਸਟ A list has been released by Google. In which Sushmita Sen's name has come on top and there is no actor or actress around her. Google has released the list of the most searched celebrities.| ਗੂਗਲ ਦੇ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ । ਜਿਸ ‘ਚ ਸੁਸ਼ਮਿਤਾ ਸੇਨ ਦਾ ਨਾਮ ਸਭ ਤੋਂ ਉੱਪਰ ਆਇਆ ਹੈ ਅਤੇ ਉਸ ਦੇ ਆਸ ਪਾਸ ਕੋਈ ਵੀ ਅਦਾਕਾਰ ਜਾਂ ਅਦਾਕਾਰਾ ਨਹੀਂ ਹੈ ।ਗੂਗਲ ਨੇ ਸਭ ਤੋਂ ਜ਼ਿਆਦਾ ਸਰਚ ਕੀਤੀਆਂ ਜਾਣ ਵਾਲੀਆਂ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ । By Shaminder 09 Dec 2022 Share Twitter Share Whatsapp LinkedIn