Punjabi Buzz ਗੁਰਲੇਜ ਅਖਤਰ ਕੁਲਵਿੰਦਰ ਕੈਲੀ ਤੇ ਬੇਟੇ ਦੇ ਨਾਲ ਗੁਰਬਾਣੀ ਦਾ ਪਾਠ ਕਰਦੀ ਆਈ ਨਜ਼ਰ, ਸਾਂਝੀ ਕੀਤੀ ਤਸਵੀਰ Gurlej Akhtar has shares a picture on her Instagram account. In this picture, the singer is seen reciting Gurbani with her husband and son.|ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਗਾਇਕਾ ਆਪਣੇ ਪਤੀ ਅਤੇ ਬੇਟੇ ਦੇ ਨਾਲ ਗੁਰਬਾਣੀ ਦਾ ਪਾਠ ਕਰਦੀ ਹੋਈ ਨਜ਼ਰ ਆ ਰਹੀ ਹੈ । By Shaminder 31 Oct 2022 Share Twitter Share Whatsapp LinkedIn
Punjabi Buzz ਰੁਪਿੰਦਰ ਹਾਂਡਾ ਨੇ ਵੀਡੀਓ ਸਾਂਝਾ ਕੀਤਾ, ਦੱਸਿਆ ਗੁਰਬਾਣੀ ‘ਚ ਹੈ ਕਿੰਨੀ ਤਾਕਤ In this video you can see that Rupinder Handa is driving while enjoying Shabad Kirtan.| ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੁਪਿੰਦਰ ਹਾਂਡਾ ਸ਼ਬਦ ਕੀਰਤਨ ਦਾ ਅਨੰਦ ਮਾਣਦੇ ਹੋਏ ਡਰਾਈਵਿੰਗ ਕਰ ਰਹੇ ਹਨ By Shaminder 29 Oct 2022 Share Twitter Share Whatsapp LinkedIn
Punjabi Buzz ਗੁਰੂ ਗੱਦੀ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ When was the Gurbani preserved in written form in a safe way... This reference is believed to be from Sri Guru Nanak Sahib's efforts to preserve it in the form of scrolls while reciting the Bani from his own time.| ਲਿਖਿਤ ਰੂਪ ਵਿੱਚ ਗੁਰਬਾਣੀ ਕਦੋਂ ਸੁਰੱਖਿਅਤ ਤਰੀਕੇ ਰਾਹੀਂ ਸੰਭਾਲੀ ਗਈ... ਇਸ ਦਾ ਹਵਾਲਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਸਮੇਂ ਤੋਂ ਹੀ ਬਾਣੀ ਉਚਾਰਦਿਆਂ ਲਿਖਤੀ ਰੂਪ ਵਿੱਚ ਉਸਨੂੰ ਪੋਥੀਆਂ ਦੇ ਰੂਪ ਵਿੱਚ ਸੰਭਾਲਣ ਦੇ ਯਤਨਾਂ ਨਾਲ ਹੋਇਆ ਮੰਨਿਆ ਜਾਂਦਾ ਹੈ। By Shaminder 27 Oct 2022 Share Twitter Share Whatsapp LinkedIn
Punjabi Buzz ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰ ਗੱਦੀ ਗੁਰਪੁਰਬ ਦੀਆਂ ਆਪ ਸਭ ਨੂੰ ਵਧਾਈਆਂ Gurgaddi Gurpurab Sri Guru Angad Dev Ji: ਬਾਬਾਣੇ ਗੁਰ ਅੰਗਦੁ ਆਇਆ ॥ ਸਿੱਖ ਧਰਮ ਮਰਯਾਦਾ ਦੀ ਅਲੌਕਿਕ ਗਾਥਾ ਹੈ । ਨਾਨਕ ਨੂਰ ਦਾ ਕ੍ਰਿਸ਼ਮਾ ਜਦੋਂ ਅਸੀਸ ਬਣ ਭਾਈ ਲਹਿਣੇ (Bhai Lehna ji) ਦੇ ਜੀਵਨ ਵਿੱਚ ਵਰਤਿਆ ਤਾਂ ਉੱਥੇ ਕੌਤਕ ਹੀ ਕਮਾਲ ਦਾ ਹੋ ਗਿਆ । ਬਾਬੇ ਆਖਿਆ, 'ਭਾਈ ਸਿੱਖਾ ਜੀ ਤੂੰ ਲਹਿਣਾ ਹੈ ਤਾਂ ਸੱਚਮੁੱਚ ਤੁਸਾਂ ਨੇ ਅਸਾਥੋਂ ਲੈਣਾ ਹੀ ਹੈ ਤਦ ਅਸਾਂ ਦੇਵਣਾ ਹੈ' ਗੁਰੂ ਤੁਠਿਆ ਤੇ ਸੇਵਕ ਗੁਰੂ ਹੋ ਗਿਆ । By Shaminder 15 Sep 2022 Share Twitter Share Whatsapp LinkedIn
PTC Records ਭਾਈ ਜਸਪ੍ਰੀਤ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ‘ਸਾ ਧਰਤੀ ਪਈ ਹਰੀਆਵਲੀ’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ PTC Punjabi is continuously making efforts to connect its viewers with Gurbani and Guru Ghar. Under this series, Shabad is being released daily on PTC Punjabi. The world premiere of Shabad in the voice of Bhai Jaspreet Singh ji will be released on PTC Punjabi. ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਨੂੰ ਗੁਰਬਾਣੀ (Gurbani) ਅਤੇ ਗੁਰੂ ਘਰ ਦੇ ਨਾਲ ਜੋੜਨ ਦੇ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਨਿੱਤ ਦਿਨ ਕੋਈ ਨਾ ਕੋਈ ਸ਼ਬਦ (Shabad) ਰਿਲੀਜ਼ ਕੀਤਾ ਜਾ ਰਿਹਾ ਹੈ । ਭਾਈ ਜਸਪ੍ਰੀਤ ਸਿੰਘ ਜੀ (Bhai Jaspreet Singh ji) ਜਵੱਦੀ ਕਲਾਂ ਵਾਲਿਆਂ ਦੀ ਆਵਾਜ਼ ‘ਚ ਸ਼ਬਦ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ । By Shaminder 08 Sep 2022 Share Twitter Share Whatsapp LinkedIn
Punjabi Buzz ਸ੍ਰੀ ਗੁਰੂ ਰਾਮ ਦਾਸ ਜੀ ਦੇ ਗੁਰੂ ਗੱਦੀ ਗੁਰਬਪੁਰਬ ਦੀਆਂ ਵਧਾਈਆਂ Guru Purab of Sri Guru Ram Das Ji: ਸ੍ਰੀ ਗੁਰੂ ਰਾਮਦਾਸ (Guru Ram Das ji )ਜੀ ਦੀ ਜੀਵਨ ਗਾਥਾ 'ਪੂਰੀ ਹੋਈ ਕਰਾਮਾਤਿ' ਦਾ ਜਾਗਦਾ ਵਟਾਂਦਰਾ ਹੈ । ਸੋਢੀ ਸੁਲਤਾਨ, ਅਬਿਨਾਸੀ ਪੁਰਖ, ਪੁਰਖ ਪ੍ਰਵਾਨ, ਮਿਹਰਵਾਨ ਆਦਿ ਅਨੇਕ ਸ਼ਬਦਾਂ ਨਾਲ ਸਤਿਕਾਰੇ ਜਾਣ ਵਾਲੇ ਚੌਥੇ ਨਾਨਕ ਸ੍ਰੀ ਗੁਰੂ ਰਾਮਦਾਸ ਜੀ ਦੀ ਸ਼ਖ਼ਸੀਅਤ ਸਿੱਖੀ ਅਤੇ ਸੇਵਕੀ ਦਾ ਪ੍ਰਤੱਖ ਪ੍ਰਮਾਣ ਹੈ । ਜਦੋਂ ਇਸ ਗੱਲ ਦਾ ਅੰਦਾਜ਼ਾ ਲਗਾਈਏ ਕਿ ਜਿਸ ਬਾਲਕ ਦੇ ਸਿਰ ਤੋਂ ਮਾਤਾ ਪਿਤਾ ਦਾ ਸਾਥ ਉੱਠ ਗਿਆ ਹੋਵੇ, ਨਿੱਕੇ ਭੈਣ ਭਰਾਵਾਂ ਦੇ ਪੋਸਣ ਦੀ ਜਿੰਮੇਵਾਰੀ ਵੀ ਸਿਰ ਆਣ ਪੈ ਗਈ ਹੋਵੇ, ਲਾਹੌਰ ਵਿੱਚ ਨਾਨੀ ਤੋਂ ਬਿਨਾਂ ਹੋਰ ਕੋਈ ਪੁੱਛਣ ਵਾਲਾ ਨਾ ਹੋਵੇ ਤੇ ਜ਼ਿੰਦਗੀ ਦੀ ਵਿਲੱਖਣਤਾ ਦਾ ਮੁੱਢਲਾ ਪਾਠ ਗੁਰੂ ਦਰਬਾਰ ਵਿੱਚੋਂ ਸਿਖਿਆ ਹੋਵੇ ਤਾਂ ਉਸ ਬਾਲਕ ਦਾ ਸਹਿਜ ਸਰਮਾਇਆ ਕਿਤਨਾ ਅਤੁਲ ਅਤੇ ਅਮੋਲਕ ਹੋਵੇਗਾ । By Shaminder 08 Sep 2022 Share Twitter Share Whatsapp LinkedIn
Celebrities Special ਮਨਕਿਰਤ ਔਲਖ ਨੇ ‘ਸਜਣੁ ਸਚਾ ਪਾਤਸ਼ਾਹਿ’ ਸ਼ਬਦ ਸਾਂਝਾ ਕਰਦੇ ਹੋਏ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ Mankirt Aulakh has shared a video on his Instagram account. In this video you can see that shabad of Gurbani is being sung. ਮਨਕਿਰਤ ਔਲਖ (Mankirt Aulakh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਬਾਣੀ ਦਾ ਇੱਕ ਸ਼ਬਦ ਗਾਇਨ ਕੀਤਾ ਜਾ ਰਿਹਾ ਹੈ By Shaminder 07 Sep 2022 Share Twitter Share Whatsapp LinkedIn
Punjabi Buzz ਕਰਮਜੀਤ ਅਨਮੋਲ ਦੀ ਆਵਾਜ਼ ‘ਚ ਧਾਰਮਿਕ ਗੀਤ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ A new song titled 'Gurbani' has been released in the voice of Karamjit Anmol. The lyrics of this song is written by Rana Ranbir.ਕਰਮਜੀਤ ਅਨਮੋਲ (Karamjit Anmol) ਦੀ ਆਵਾਜ਼ ‘ਚ ਨਵਾਂ ਗੀਤ ‘ਗੁਰਬਾਣੀ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦੇ ਬੋਲ ਰਾਣਾ ਰਣਬੀਰ ਨੇ ਲਿਖੇ ਹਨ By Shaminder 05 Sep 2022 Share Twitter Share Whatsapp LinkedIn
Punjabi Buzz ਜਸਬੀਰ ਜੱਸੀ ਨੇ ਗਾਇਨ ਕੀਤਾ ਸ਼ਬਦ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ’, ਵੇਖੋ ਵੀਡੀਓ A video of Jasbir Jassi is going viral. In this video, Jasbir Jassi is seen singing Shabad. This video is being liked on social media and comments are also being made by fans on this video. ਜਸਬੀਰ ਜੱਸੀ (Jasbir jassi) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਜਸਬੀਰ ਜੱਸੀ ਸ਼ਬਦ ਗਾਇਨ ਕਰਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਵੀਡੀਓ ‘ਤੇ ਕਮੈਂਟਸ ਕੀਤੇ ਜਾ ਰਹੇ ਹਨ । By Shaminder 05 Sep 2022 Share Twitter Share Whatsapp LinkedIn