Punjabi Buzz ਗੁਰਚਰਨ ਪੋਹਲੀ ਨੇ ਦਿੱਤੇ ਸਨ ਕਈ ਹਿੱਟ ਗੀਤ, ਬਾਲੀਵੁੱਡ ਫ਼ਿਲਮਾਂ ‘ਚ ਵੀ ਕੀਤਾ ਸੀ ਕੰਮ, ਜਾਣੋ ਗੁਰਚਰਨ ਪੋਹਲੀ ਦੇ ਕਰੀਅਰ ਅਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ In the Punjabi music industry, Pohli-Pammi was a popular duet, Pohli's real name is Gurcharan Singh Pohli. Pammi's name is Promila Pammi.| ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਦੋਗਾਣਾ ਗਾਇਕੀ ਵਿੱਚ ਪੋਹਲੀ-ਪੰਮੀ ਉਹ ਮਕਬੂਲ ਜੋੜੀ ਸੀ ਜਿਸ ਦੇ ਅਖਾੜੇ ਸੁਣਨ ਲਈ ਲੋਕਾਂ ਦੀ ਭੀੜ ਮੱਲੋ ਮਲੀ ਇਕੱਠੀ ਹੋ ਜਾਂਦੀ ਸੀ । ਪੋਹਲੀ ਦਾ ਅਸਲ ਨਾਂ ਗੁਰਚਰਨ ਸਿੰਘ ਪੋਹਲੀ (Gurcharan Singh Pohli) ਹੈ । ਪੰਮੀ ਦਾ ਨਾਂ ਪ੍ਰੋਮਿਲਾ ਪੰਮੀ (Promila Pammi) ਹੈ । By Shaminder 11 Oct 2022 Share Twitter Share Whatsapp LinkedIn
Punjabi Buzz ਕੀ ਤੁਸੀਂ ਵੀ ਜਾਣਦੇ ਹੋ ਗੁਰਚਰਨ ਸਿੰਘ ਪੋਹਲੀ ਨੂੰ, ਆਪਣੇ ਜ਼ਮਾਨੇ ਵਿੱਚ ਦਿੱਤੇ ਸਨ ਹਿੱਟ ਦੋਗਾਣੇ, ਬਾਲੀਵੁੱਡ ਫ਼ਿਲਮਾਂ 'ਚ ਵੀ ਕੀਤਾ ਸੀ ਕੰਮ By Rupinder Kaler 11 Oct 2019 Share Twitter Share Whatsapp LinkedIn
Punjabi Buzz 'ਪੰਮੀ ਪੋਹਲੀ' ਦੀ ਜੋੜੀ ਨੇ ਦਿੱਤੇ ਹਨ ਕਈ ਹਿੱਟ ਪੰਜਾਬੀ ਗੀਤ, ਇਸ ਗਾਣੇ ਨਾਲ ਪ੍ਰੋਮਿਲਾ ਪੰਮੀ ਬਣੀ ਹਿੱਟ ਗਾਇਕਾ By Rupinder Kaler 28 Jun 2019 Share Twitter Share Whatsapp LinkedIn