Celebrities Special Lalita Lajmi: ਲਲਿਤਾ ਲਾਜਮੀ ਦਾ 90 ਸਾਲ ਦੀ ਉਮਰ 'ਚ ਦਿਹਾਂਤ, 'ਤਾਰੇ ਜ਼ਮੀਨ ਪਰ' 'ਚ ਨਜ਼ਰ ਆਈ ਸੀ ਅਦਾਕਾਰ ਗੁਰੂ ਦੱਤ ਦੀ ਭੈਣ Lalita Lajmi death news: ਅੱਜ ਬਾਲੀਵੁੱਡ ਤੋਂ ਇੱਕ ਦੁੱਖਦ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਦੇ ਮਸ਼ਹੂਰ ਮਰਹੂਮ ਅਦਾਕਾਰ ਗੁਰੂ ਦੱਤ ਦੀ ਭੈਣ ਅਤੇ ਚਿੱਤਰਕਾਰ ਲਲਿਤਾ ਲਾਜਮੀ ਦਾ ਦਿਹਾਂਤ ਹੋ ਗਿਆ ਹੈ। ਲਲਿਤਾ ਲਾਜਮੀ 90 ਸਾਲਾ ਦੇ ਸਨ ਤੇ ਉਹ ਆਖ਼ਰੀ ਵਾਰ ਫ਼ਿਲਮ 'ਤਾਰੇ ਜ਼ਮੀਨ ਪਰ' ਵਿੱਚ ਨਜ਼ਰ ਆਏ ਸਨ। By Pushp Raj 14 Feb 2023 Share Twitter Share Whatsapp LinkedIn