Punjabi Buzz ਨੀਰੂ ਬਾਜਵਾ ਨੇ ਆਪਣੀਆਂ ਬੱਚੀਆਂ ਨਾਲ ਮਨਾਇਆ ਹੈਲੋਵੀਨ ਦਾ ਤਿਉਹਾਰ, ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀਆਂ ਤਸਵੀਰਾਂ Neeru Bajwa celebrates Halloween: ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਤੇ ਕਮਾਲ ਦੀ ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਭੈਣ ਦੇ ਵਿਆਹ ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਰਹੀ ਸੀ। ਹਾਲ ਹੀ ਚ ਅਦਾਕਾਰਾ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਹਨ। ਇਨ੍ਹੀਂ ਦਿਨੀਂ ਕਲਾਕਾਰ ਵਿਦੇਸ਼ੀ ਤਿਉਹਾਰ ਹੈਲੋਵੀਨ ਬਹੁਤ ਉਤਸ਼ਾਹ ਦੇ ਨਾਲ ਮਨਾ ਰਹੇ ਹਨ। ਜਿਸ ਕਰਕੇ ਨੀਰੂ ਨੇ ਵੀ ਇਹ ਤਿਉਹਾਰ ਆਪਣੇ ਬੱਚਿਆਂ ਦੇ ਨਾਲ ਸੈਲੀਬ੍ਰੇਟ ਕੀਤਾ। By Lajwinder kaur 01 Nov 2022 Share Twitter Share Whatsapp LinkedIn
Punjabi Buzz ਸਭ ਤੋਂ ਵੱਖ ਹੈ ਕੈਟਰੀਨਾ ਦਾ ਹੈਲੋਵੀਨ ਲੁੱਕ, ਅਦਾਕਾਰਾ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ Katrina Kaif's Halloween Look: ਬਾਲੀਵੁੱਡ ਦੇ ਕਲਾਕਾਰ ਹਰ ਤਿਉਹਾਰ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕਰਦੇ ਹਨ, ਭਾਵੇਂ ਉਹ ਦੇਸ਼ ਦਾ ਹੋਵੇ ਜਾਂ ਫਿਰ ਵਿਦੇਸ਼ੀ ਹੋਵੇ। ਹੈਲੋਵੀਨ ਦੇ ਮੌਕੇ 'ਤੇ ਬਾਲੀਵੁੱਡ ਕਲਾਕਾਰ ਇੱਕ ਤੋਂ ਵੱਧ ਕੇ ਇੱਕ ਡਰਾਵਨੀ ਲੁੱਕ ਵਿੱਚ ਨਜ਼ਰ ਆਏ। ਇਸ ਦੌਰਾਨ ਸਭ ਦੀਆਂ ਨਜ਼ਰਾਂ ਕੈਟਰੀਨਾ ਕੈਫ ਦੀਆਂ ਤਸਵੀਰਾਂ 'ਤੇ ਟਿਕੀਆਂ ਹੋਈਆਂ ਹਨ। By Lajwinder kaur 31 Oct 2022 Share Twitter Share Whatsapp LinkedIn
Celebrities Special ਕਮਜ਼ੋਰ ਦਿਲ ਵਾਲੇ ਨਾ ਵੇਖਣ ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ, ਹਰ ਕਿਸੇ ਨੂੰ ਡਰਾ ਰਹੀ ਅਦਾਕਾਰਾ ਦੀ ਸਮਾਈਲ Shilpa Shetty often shares her photos and videos on her Instagram account. These days, a picture of her on social media is going viral. By Shaminder 01 Nov 2021 Share Twitter Share Whatsapp LinkedIn
Punjabi Buzz ਹੈਲੋਵੀਨ ਮੌਕੇ ‘ਤੇ ਕੁਝ ਇਸ ਤਰ੍ਹਾਂ ਤਿਆਰ ਹੋਏ ਅੰਗਦ ਬੇਦੀ ਅਤੇ ਧੀ ਮੇਹਰ, ਨੇਹਾ ਧੂਪੀਆ ਨੇ ਸ਼ੇਅਰ ਕੀਤੀਆਂ ਇਹ ਤਸਵੀਰਾਂ Bollywood actress neha dhupia shared some cute images of her husband angad bedi, daughter mehr and baby son. She Shared looks of angad and mehr on occasion of Halloween. By Lajwinder kaur 31 Oct 2021 Share Twitter Share Whatsapp LinkedIn
Punjabi Buzz ਮੰਮੀ ਕਰੀਨਾ ਕਪੂਰ ਖ਼ਾਨ ਨੇ ਖ਼ਾਸ ਮੌਕੇ ਉੱਤੇ ਸਾਂਝੀ ਕੀਤੀ ਆਪਣੇ ਵੱਡੇ ਪੁੱਤਰ ਤੈਮੂਰ ਦੀ ਇਹ ਖ਼ਾਸ ਤਸਵੀਰ Bollywood actress kareen kapoor khan on a vacation in Rajasthan with family. She Shared Cute pic of his elder son taimur on the occasion of Halloween and wished everyone. By Lajwinder kaur 31 Oct 2021 Share Twitter Share Whatsapp LinkedIn