Punjabi Buzz ਪੰਜਾਬੀ ਕਲਾਕਾਰਾਂ ਦੇ ਨਾਲ ਨਵੇਂ ਸਾਲ ਦੇ ਰੰਗਾ ਰੰਗ ਮਿਊਜ਼ਿਕ ਪ੍ਰੋਗਰਾਮ ‘ਸ਼ਾਵਾ 2023’ ਲਈ ਹੋ ਜਾਓ ਤਿਆਰ Shava 2023: ਪੀਟੀਸੀ ਪੰਜਾਬੀ ਹਰ ਸਾਲ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਸਿਤਾਰਿਆਂ ਦੇ ਨਾਲ ਸੱਜੀ ਮਹਿਫ਼ਲ ਲੈ ਕੇ ਆਉਂਦੇ ਨੇ। ਇਸ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਇਸ ਵਾਰ ਵੀ ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ‘ਸ਼ਾਵਾ 2023’ ਮਿਊਜ਼ਿਕ ਪ੍ਰੋਗਰਾਮ। ਸੋ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਹੋ ਜਾਓ ਤਿਆਰ ਪੀਟੀਸੀ ਪੰਜਾਬੀ ਦੇ ਨਾਲ । ਇਸ ਸ਼ੋਅ ਦਾ ਆਨੰਦ ਦਰਸ਼ਕ ਦਿਨ ਸ਼ਨੀਵਾਰ, 31 ਦਸੰਬਰ, ਰਾਤੀਂ 10:30 ਵਜੇ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ ਲੈ ਸਕਦੇ ਹਨ। By Lajwinder kaur 28 Dec 2022 Share Twitter Share Whatsapp LinkedIn