Punjabi Buzz ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਆਪਣੇ ਬੇਟੇ ਰੇਦਾਨ ਦੇ ਦੂਜੇ ਜਨਮਦਿਨ ‘ਤੇ ਸਾਂਝੇ ਕੀਤੇ ਅਣਦੇਖੇ ਪਲ, ਦੇਖੋ ਵੀਡੀਓ Happy Birthday Hredaan: ਵਿਆਹ ਤੋਂ ਬਾਅਦ ਹਰ ਕਪਲ ਲਈ ਬਤੌਰ ਮੰਮੀ-ਪਾਪਾ ਬਣਨਾ ਬਹੁਤ ਹੀ ਖ਼ਾਸ ਪਲਾਂ 'ਚੋਂ ਇੱਕ ਹੁੰਦਾ ਹੈ। ਅਜਿਹੀ ਹੀ ਖੁਸ਼ੀ ਸਾਲ 2020 ‘ਚ ਅੱਜ ਦਿਨ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੂੰ ਮਿਲੀ ਸੀ। ਜੀ ਹਾਂ ਅੱਜ Mansi Sharma ਤੇ Yuvraaj Hans ਦੇ ਪੁੱਤਰ ਰੇਦਾਨ ਹੰਸ ਦਾ ਦੂਜਾ ਬਰਥਡੇਅ ਹੈ। ਇਸ ਖ਼ਾਸ ਮੌਕੇ ਉੱਤੇ ਦੋਵਾਂ ਨੇ Hredaan ਦਾ ਇੱਕ ਖ਼ਾਸ ਵੀਡੀਓ ਸਾਂਝਾ ਕੀਤਾ ਹੈ। By Lajwinder kaur 12 May 2022 Share Twitter Share Whatsapp LinkedIn
Punjabi Buzz ਯੁਵਰਾਜ ਹੰਸ ਨੇ ਆਪਣੇ ਪਰਿਵਾਰ ਦੇ ਨਾਲ ਖ਼ੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਖ਼ਾਸ ਸੁਨੇਹਾ Actor and Singer Yuvraaj Hans enjoying family time with wife Mansi Sharma and son Hredaan Hans. He shared Cute image and tell about importance of family life. By Lajwinder kaur 07 Sep 2021 Share Twitter Share Whatsapp LinkedIn
Punjabi Buzz ਮਾਨਸੀ ਸ਼ਰਮਾ ਨੇ ਪਤੀ ਯੁਵਰਾਜ ਹੰਸ ਨੂੰ ਦਿੱਤਾ ਸਿੱਧਾ ਜਵਾਬ, ਅਦਾਕਾਰ ਦੇ ਉੱਡੇ ਹੋਸ਼, ਦੇਖੋ ਇਹ ਵੀਡੀਓ Punjabi Singer And Actor Yuvraaj Hans Made Funny video on lahoriye movie scene With Wife Mansi Sharma. check out this funny video. By Lajwinder kaur 08 Jul 2021 Share Twitter Share Whatsapp LinkedIn
Punjabi Buzz ਟੋਨੀ ਕੱਕੜ ਦੇ ਗੀਤ ‘ਤੇ ਕੁੜਤਾ ਪਜਾਮਾ ਉੱਤੇ ਕਿਊਟ ਅਦਾਵਾਂ ਬਿਖੇਰਦੇ ਨਜ਼ਰ ਆਇਆ ਯੁਵਰਾਜ ਹੰਸ ਦਾ ਪੁੱਤਰ ਰੇਦਾਨ ਹੰਸ, ਦੇਖੋ ਨੰਨ੍ਹੇ ਰੇਦਾਨ ਦਾ ਇਹ ਕਿਊਟ ਵੀਡੀਓ Yuvraaj Hans's son Hredaan Hans Cute Dance On Tony Kakkar's Song ‘Kurta Pajama’. This Video viral on social media. By Lajwinder kaur 29 Jun 2021 Share Twitter Share Whatsapp LinkedIn
Punjabi Buzz ਯੁਵਰਾਜ ਹੰਸ ਨੇ ਬੇਟੇ ਦੇ ਨਾਲ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ Yuvraj Hans shared a video on his Instagram account. In this video, he is seen with his son. By Shaminder 22 Jun 2021 Share Twitter Share Whatsapp LinkedIn
Punjabi Buzz ਰੇਦਾਨ ਹੰਸ ਨੂੰ ਆਪਣੇ ਪਾਪਾ ਯੁਵਰਾਜ ਹੰਸ ‘ਤੇ ਆਇਆ ਗੁੱਸਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਵੀਡੀਓ Actor And Singer Yuvraaj Hans Shared His Son Hredaan's Cute Video With Fans on social media. By Lajwinder kaur 18 Jun 2021 Share Twitter Share Whatsapp LinkedIn
Punjabi Buzz ਯੁਵਰਾਜ ਹੰਸ ਨੇ ਆਪਣੀ ਪਤਨੀ ਮਾਨਸੀ ਸ਼ਰਮਾ ਤੇ ਬੇਟੇ ਰੇਦਾਨ ਦੇ ਨਾਲ ਕਰਵਾਇਆ ਨਵਾਂ ਫੋਟੋ ਸ਼ੂਟ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ Punjabi actor Yuvraaj Hans Shared New Pic with his wife Mansi Sharma and son Hredaan. By Lajwinder kaur 30 May 2021 Share Twitter Share Whatsapp LinkedIn
Punjabi Buzz ਮਾਨਸੀ ਸ਼ਰਮਾ ਨੇ ਆਪਣੇ ਪਤੀ ਯੁਵਰਾਜ ਹੰਸ ਤੇ ਬੇਟੇ ਰੇਦਾਨ ਦੇ ਨਾਲ ਬਣਾਇਆ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ Actress Mansi Sharma Shared Cute and funny video on her instagram. She made funny video with hubby yuvraaj and son hredaan . By Lajwinder kaur 17 May 2021 Share Twitter Share Whatsapp LinkedIn
Punjabi Buzz ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਦਾ ਬੇਟਾ ਰੇਦਾਨ ਹੋਇਆ ਇੱਕ ਸਾਲ ਦਾ, ਪਰਿਵਾਰ ਦੇ ਨਾਲ ਸੈਲੀਬ੍ਰੇਟ ਕੀਤਾ ਇਹ ਜਸ਼ਨ, ਦੇਖੋ ਤਸਵੀਰਾਂ Yuvraj Hans wished His son Hredaan First Birthday with cute pic. Mansi Sharma and Yuvraj Hans celebrates Hredaan First Birthday with family. By Lajwinder kaur 13 May 2021 Share Twitter Share Whatsapp LinkedIn