Celebrities Special ਇੰਡੀਅਨ ਆਈਡਲ 'ਤੇ ਇਕੱਠੇ ਨਜ਼ਰ ਆਈ ਫਾਲਗੁਨੀ ਪਾਠਕ ਅਤੇ ਨੇਹਾ ਕੱਕੜ, ਕੀ ਗੀਤ ਨੂੰ ਲੈ ਕੇ ਹੋਇਆ ਵਿਵਾਦ ਸੀ ਮਹਿਜ਼ ਪਬਲਿਕ ਸਟੰਟ ? Falguni Pathak and Neha Kakkar news: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਫਾਲਗੁਨੀ ਪਾਠਕ ਤੇ ਨੇਹਾ ਕੱਕੜ ਵਿਚਾਲੇ ਪਿਛਲੇ ਦਿਨੀਂ ਇੱਕ ਵਿਵਾਦ ਚੱਲ ਰਿਹਾ ਸੀ। ਕਿਉਂਕਿ ਨੇਹਾ ਕੱਕੜ ਨੇ ਫਾਲਗੁਨੀ ਪਾਠਕ ਦੇ ਗੀਤ, 'ਮੈਨੇ ਪਾਇਲ ਹੈ ਛਨਕਾਈ' ਗੀਤ ਨੂੰ ਰੀਕ੍ਰੀਏਟ ਕੀਤਾ ਸੀ। ਇਸ ਵਿਵਾਦ ਵਿਚਾਲੇ ਹੁਣ ਦੋਵੇਂ ਗਾਇਕਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਇਸ ਵਿੱਚ ਦੋਵੇਂ ਇੱਕਠੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਦੋਹਾਂ ਨੂੰ ਇੱਕਠੇ ਵੇਖ ਕੇ ਫੈਨਜ਼ ਹੈਰਾਨ ਹੋ ਗਏ ਹਨ। By Pushp Raj 27 Sep 2022 Share Twitter Share Whatsapp LinkedIn