Celebrities Special ਕੀ ਫ਼ਿਲਮ ਆਸ਼ਕੀ 3 'ਚ ਕਾਰਤਿਕ ਆਰੀਅਨ ਨਾਲ ਨਜ਼ਰ ਆਵੇਗੀ ਇਹ ਟੀਵੀ ਅਦਾਕਾਰਾ? ਜਾਨਣ ਲਈ ਪੜ੍ਹੋ ਪੂਰੀ ਖ਼ਬਰ Film Aashiqui 3 Cast: ਬਾਲੀਵੁੱਡ ਵਿੱਚ ਕਈ ਅਜਿਹੀਆਂ ਸੁਪਰਹਿੱਟ ਫ਼ਿਲਮਾਂ ਹਨ, ਜਿਨ੍ਹਾਂ ਦਾ ਸੀਕਵਲਸ ਬਣੇ ਹਨ। ਇਨ੍ਹਾਂ ਫਿਲਮਾਂ ਵਿੱਚੋਂ ਇੱਕ ਫ਼ਿਲਮ ਹੈ ਆਸ਼ਿਕੀ। ਇਸ ਫ਼ਿਲਮ ਦੇ ਪਹਿਲੇ ਭਾਗ ਆਸ਼ਿਕੀ ਤੇ ਆਸ਼ਿਕੀ 2 ਦੋਵੇਂ ਹੀ ਸੁਪਰਹਿੱਟ ਰਹੇ ਤੇ ਦਰਸ਼ਕਾਂ ਵੱਲੋਂ ਇਨ੍ਹਾਂ ਫ਼ਿਲਮਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਹੁਣ ਫ਼ਿਲਮ ਆਸ਼ਿਕੀ ਤੇ ਆਸ਼ਿਕੀ 2 ਦੀ ਕਾਮਯਾਬੀ ਤੋਂ ਬਾਅਦ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦਾ ਤੀਜਾ ਭਾਗ ਯਾਨੀ ਕੀ ਆਸ਼ਿਕੀ 3 ਬਣਾਉਣ ਦਾ ਐਲਾਨ ਕੀਤਾ ਹੈ। By Pushp Raj 06 Sep 2022 Share Twitter Share Whatsapp LinkedIn