Celebrities Special ਸ਼ਾਹਰੁਖ ਖ਼ਾਨ ਦੇ ਫੈਨਜ਼ ਨੂੰ ਮਿਲਿਆ ਵੱਡਾ ਤੋਹਫਾ, 'ਪਠਾਨ' ਤੋਂ ਬਾਅਦ ਜਲਦ ਹੀ ਆਵੇਗੀ 'ਪਠਾਨ 2' Shahrukh Khan on Pathaan 2 : ਬਾਲੀਵੁੱਡ ਦੇ 'ਕਿੰਗ ਖ਼ਾਨ' ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਪਠਾਨ 2' ਨੂੰ ਲੈ ਕੇ ਸੁਰਖੀਆਂ 'ਚ ਬਣੇ ਹਨ। ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਤੇ ਆਏ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਵਿੱਚ ਫ਼ਿਲਮ ਰਿਲੀਜ਼ ਹੋਂਣ ਤੋਂ ਬਾਅਦ ਫ਼ਿਲਮ ਦੇ ਤਿੰਨੋਂ ਕਲਾਕਾਰ ਮੀਡੀਆ ਨਾਲ ਰੁਬਰੂ ਹੋਏ। ਇਸ ਦੌਰਾਨ ਸ਼ਾਹਰੁਖ ਖ਼ਾਨ ਨੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ 'ਪਠਾਨ' ਤੋਂ ਬਾਅਦ ਇਸ ਦੇ ਸੀਕਵਲ ਯਾਨੀ 'ਪਠਾਨ 2' ਦਾ ਐਲਾਨ ਕੀਤਾ ਹੈ। By Pushp Raj 31 Jan 2023 Share Twitter Share Whatsapp LinkedIn
Celebrities Special Viral Video: 'ਪਠਾਨ' ਫ਼ਿਲਮ ਵੇਖਣ ਪਹੁੰਚੇ ਫੈਨਜ਼ ਨੇ 'ਕਿੰਗ ਖ਼ਾਨ' ਦੀ ਐਂਟਰੀ 'ਤੇ ਕੀਤੀ ਨੋਟਾਂ ਦੀ ਬਾਰਿਸ਼, ਵੇਖੋ ਜੈਪੁਰ ਦੇ ਥੀਏਟਰ ਦੀ ਵਾਇਰਲ ਵੀਡੀਓ SRK Fans shower money Viral Video: ਸ਼ਾਹਰੁਖ ਖ਼ਾਨ, ਜਾਨ ਇਬ੍ਰਾਹਿਮ ਅਤੇ ਦੀਪਿਕਾ ਪਾਦੂਕੋਣ ਸਟਾਰਟਰ ਫ਼ਿਲਮ 'ਪਠਾਨ' ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਫੈਨਜ਼ ਚਾਰ ਸਾਲਾਂ ਬਾਅਦ ਵੱਡੇ ਪਰਦੇ 'ਤੇ ਕਿੰਗ ਖ਼ਾਨ ਦੀ ਵਾਪਸੀ ਵੇਖ ਕੇ ਬੇਹੱਦ ਖੁਸ਼ ਹਨ। ਇਸ ਦੌਰਾਨ ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ, ਜੋ ਕਿ ਲਗਾਤਾਰ ਵਾਇਰਲ ਹੋ ਰਹੀ ਹੈ। By Pushp Raj 30 Jan 2023 Share Twitter Share Whatsapp LinkedIn