Celebrities Special ਜਾਪਾਨ ਦੀਆਂ ਸੜਕਾਂ 'ਤੇ ਆਪਣੀ ਪਤਨੀਆਂ ਨਾਲ ਮਸਤੀ ਕਰਦੇ ਨਜ਼ਰ ਆਏ ਰਾਮ ਚਰਨ ਤੇ ਜੁਨੀਅਰ ਐਨਟੀਆਰ, ਵੇਖੋ ਵੀਡੀਓ Junior NTR-Ram Charan new video: ਫ਼ਿਲਮ 'RRR' ਦੀ ਪੂਰੀ ਟੀਮ ਇਨ੍ਹੀਂ ਦਿਨੀਂ ਜਾਪਾਨ 'ਚ ਹੈ। ਦੁਨੀਆ ਭਰ 'ਚ ਇਸ ਫਿਲਮ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਨਿਰਮਾਤਾ 'RRR' ਦੇ ਪ੍ਰਮੋਸ਼ਨ ਲਈ ਜਾਪਾਨ ਪਹੁੰਚ ਗਏ ਹਨ, ਜਿੱਥੇ ਫਿਲਮ ਨੂੰ ਇੱਕ ਦਿਨ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ। ਜੂਨੀਅਰ ਐਨਟੀਆਰ ਅਤੇ ਰਾਮ ਚਰਨ ਵੀ ਆਪਣੀਆਂ ਪਤਨੀਆਂ ਨਾਲ ਜਾਪਾਨ ਵਿੱਚ ਹਨ। By Pushp Raj 22 Oct 2022 Share Twitter Share Whatsapp LinkedIn