Trending now ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਇਨਸਾਫ਼ ਲਈ ਕੱਢਣ ਜਾ ਰਹੇ ਰੋਸ ਮਾਰਚ, ਇਸ ਦਿਨ ਪਹੁੰਚਣਗੇ ਜਲੰਧਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕਈ ਮਹੀਨੇ ਬੀਤ ਚੁੱਕੇ ਹਨ । ਉਸ ਦੇ ਮਾਪਿਆਂ ਦੇ ਵੱਲੋਂ ਉਸ ਦੀ ਪਹਿਲੀ ਬਰਸੀ ਵੀ ਮਨਾਈ ਜਾ ਚੁੱਕੀ ਹੈ । ਪਰ ਮਾਪੇ ਹਾਲੇ ਵੀ ਪੁੱਤਰ ਨੂੰ ਇਨਸਾਫ਼ ਦਿਵਾਉਣ ਦੇ ਲਈ ਜੱਦੋਜਹਿਦ ਕਰ ਰਹੇ ਹਨ । By Shaminder 04 May 2023 Share Twitter Share Whatsapp LinkedIn
Celebrities Special ਸਿੱਧੂ ਮੂਸੇਵਾਲਾ ਦੇ ਭਤੀਜੇ ਸਾਹਿਬਪ੍ਰਤਾਪ ਸਿੱਧੂ ਨੇ ਸਾਂਝੀ ਕੀਤੀ ਚਾਚੇ ਦੀ ਭਾਵੁਕ ਕਰ ਦੇਣ ਵਾਲੀ ਪੇਂਟਿੰਗ, ਇਨਸਾਫ਼ ਦੀ ਕੀਤੀ ਮੰਗ Sidhu Moose wala has left this world forever. But through his songs, he lives in the hearts of people even today. His fans in the country and abroad are saddened by his death and are demanding punishment for his killers. ਸਿੱਧੂ ਮੂਸੇਵਾਲਾ (Sidhu Moose Wala) ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ । ਪਰ ਆਪਣੇ ਗੀਤਾਂ ਦੇ ਜ਼ਰੀਏ ਉਹ ਅੱਜ ਵੀ ਲੋਕਾਂ ਦੇ ਦਿਲਾਂ ‘ਚ ਜਿਉਂਦਾ ਹੈ । ਦੇਸ਼ ਵਿਦੇਸ਼ ‘ਚ ਬੈਠੇ ਉਸ ਦੇ ਪ੍ਰਸ਼ੰਸਕ ਉਸ ਦੇ ਦਿਹਾਂਤ ਕਾਰਨ ਦੁਖੀ ਹਨ ਅਤੇ ਉਸ ਦੇ ਕਾਤਲਾਂ ਨੂੰ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ । By Shaminder 27 Sep 2022 Share Twitter Share Whatsapp LinkedIn
Celebrities Special ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਪੁੱਤਰ ਦੀ ਯਾਦ 'ਚ ਬਣਵਾਇਆ ਟੈਟੂ, ਤਸਵੀਰਾਂ ਵੇਖ ਭਾਵੁਕ ਹੋਏ ਫੈਨਜ਼ Sidhu Moose Wala's parents inked his Tattoo: Today 2 months have passed since the death of the famous singer of Punjab Sidhu Moose Wala. His fans have not been able to forget the late singer even today. Recently, Sidhu's parents have made a tattoo in memory of their son. This picture of Sidhu's parents is going viral on social media. By Pushp Raj 29 Jul 2022 Share Twitter Share Whatsapp LinkedIn