img

ਮਾਤਾ ਦਾ ਭਜਨ ਨਾ ਗਾਉਣ ਕਰਕੇ ਕੁਦਰਤ ਨੇ ਦਿੱਤੀ ਸੀ ਨਰਿੰਦਰ ਚੰਚਲ ਨੂੰ ਸਜ਼ਾ, ਖੁਦ ਕੀਤਾ ਸੀ ਇੰਟਰਵਿਊ ਵਿੱਚ ਖੁਲਾਸਾ

ਨਰਿੰਦਰ ਚੰਚਲ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਹੈ । 80 ਸਾਲ ਦੇ ਨਰਿੰਦਰ ਚੰਚਲ ਨੇ ਹਸਪਤਾਲ ਵਿੱਚ ਆਖਰੀ ਸਾਹ ਲਿਆ ਸੀ