Punjabi Buzz ਸ਼ਵੇਤਾ ਬੱਚਨ ਨੇ ਸਭ ਦੇ ਸਾਹਮਣੇ ਮਾਂ ਜਯਾ ਬਾਰੇ ਕੀਤਾ ਵੱਡਾ ਖੁਲਾਸਾ, ਕਿਹਾ- ‘ਬਚਪਨ ਵਿੱਚ...’ Jaya Bachchan News: ਅਮਿਤਾਭ ਬੱਚਨ ਦੀ ਪੋਤੀ ਨਵਿਆ ਨਵੇਲੀ ਨੰਦਾ ਨੇ ਹਾਲ ਹੀ ਵਿੱਚ ਆਪਣਾ ਪੋਡਕਾਸਟ ਸ਼ੁਰੂ ਕੀਤਾ ਹੈ। ਪੋਡਕਾਸਟ ਦੇ ਪਹਿਲੇ ਐਪੀਸੋਡ ਵਿੱਚ, ਜਯਾ ਬੱਚਨ ਅਤੇ ਸ਼ਵੇਤਾ ਬੱਚਨ ਨੰਦਾ ਮਹਿਮਾਨ ਵਜੋਂ ਆਈਆਂ। ਇਸ ਦੌਰਾਨ ਤਿੰਨਾਂ ਨੇ ਇੱਕ ਦੂਜੇ ਅਤੇ ਪਰਿਵਾਰ ਬਾਰੇ ਕਈ ਖੁਲਾਸੇ ਕੀਤੇ। ਸ਼ਵੇਤਾ ਨੇ ਇਸ ਦੌਰਾਨ ਦੱਸਿਆ ਕਿ ਬਚਪਨ ‘ਚ ਉਸ ਨੂੰ ਮਾਂ ਜਯਾ ਤੋਂ ਬਹੁਤ ਮਾਰ ਪੈਂਦੀ ਸੀ। ਉਸ ਨੇ ਇਹ ਵੀ ਕਿਹਾ ਕਿ ਜਯਾ ਉਸ ਨੂੰ ਅਭਿਸ਼ੇਕ ਬੱਚਨ ਨਾਲੋਂ ਜ਼ਿਆਦਾ ਮਾਰਦੀ ਸੀ। By Lajwinder kaur 09 Oct 2022 Share Twitter Share Whatsapp LinkedIn