Celebrities Special Oscar 2023 ਨੂੰ ਲੈ ਆਰ ਮਾਧਵਨ ਨੇ ਆਖੀ ਵੱਡੀ ਗੱਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ R. Madhavan statement about Oscar 2023: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਰ ਮਾਧਵਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'Dhokha Round D Corner' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਆਰ ਮਾਧਵਨ ਨੇ ਆਸਕਰ 2023 'ਚ ਭਾਰਤੀ ਫਿਲਮਾਂ ਦੀ ਐਂਟਰੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਆਓ ਜਾਣਦੇ ਹਾਂ ਕਿ ਆਰ ਮਾਧਵਨ ਨੇ ਇਸ ਮਾਮਲੇ 'ਤੇ ਕੀ ਕਿਹਾ ਹੈ। By Pushp Raj 22 Sep 2022 Share Twitter Share Whatsapp LinkedIn