Celebrities Special ਏਜਾਜ਼ ਖ਼ਾਨ ਨਾਲ ਵਿਆਹ ਕਰਨ ਨੂੰ ਲੈ ਕੇ ਪਵਿੱਤਰਾ ਪੂਨੀਆ ਨੇ ਤੋੜੀ ਚੁੱਪੀ, ਦੱਸਿਆ ਕਦੋਂ ਲੈਣਗੇ ਸੱਤ ਫੇਰੇ Pavitra Punia Eijaz Khan Wedding: ਮਸ਼ਹੂਰ ਰਿਐਲਟੀ ਸ਼ੋਅ 'ਬਿੱਗ ਬੌਸ' ਦੇ ਘਰ 'ਚ ਕਈ ਸਿਤਾਰਿਆਂ ਦੇ ਦਿਲ ਮਿਲ ਚੁੱਕੇ ਹਨ, ਜੋ ਅੱਜ ਵੀ ਇਕੱਠੇ ਹਨ। ਪਵਿੱਤਰਾ ਪੂਨੀਆ ਅਤੇ ਏਜਾਜ਼ ਖ਼ਾਨ ਵੀ ਉਨ੍ਹਾਂ ਸਟਾਰ ਜੋੜਿਆਂ 'ਚੋਂ ਇੱਕ ਹਨ। 'ਬਿੱਗ ਬੌਸ 14' 'ਚ ਦੋਵਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਦੋ ਸਾਲ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਦੋਵਾਂ ਨੇ ਕੁਝ ਸਮਾਂ ਪਹਿਲਾਂ ਮੰਗਣੀ ਕਰ ਲਈ ਸੀ। ਹੁਣ ਅਦਾਕਾਰਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਵਿਆਹ ਨੂੰ ਲੈ ਕੇ ਕੀ ਪਲਾਨ ਹਨ। By Pushp Raj 26 Dec 2022 Share Twitter Share Whatsapp LinkedIn
Entertainment News Bigg Boss 14 fame Pavitra Punia, Eijaz Khan engaged! Actress flaunts her ring Pavitra Punia, Eijaz Khan engaged: Television actor Pavitra Punia and Eijaaz Khan are surely one of the most adored couples. The couple is together since their Bigg Boss 14 stint. Eijaz once stated during the show that he would do everything to marry his ladylove and added, "Tu Jaisi hai, mujhe qubool hai." Now, it seems like wedding bells are finally ringing for the two. By Ritika Nath 06 Oct 2022 Share Twitter Share Whatsapp LinkedIn
Celebrities Special ਪਵਿੱਤਰਾ ਪੂਨੀਆ ਅਤੇ ਏਜਾਜ਼ ਖ਼ਾਨ ਨੇ ਕਰਵਾਈ ਮੰਗਣੀ, ਤਸਵੀਰਾਂ ਕੀਤੀਆਂ ਸਾਂਝੀਆਂ TV actress Pavitra Punia and Eijaz Khan have secretly got engaged. The pictures of which have also been shared by Ejjaz Khan on his Instagram account. ਟੀਵੀ ਅਦਾਕਾਰਾ ਪਵਿੱਤਰਾ ਪੂਨੀਆ (Pavitra Punia) ਅਤੇ ਏਜਾਜ਼ ਖ਼ਾਨ (Eijaz Khan) ਨੇ ਗੁਪਚੁੱਪ ਤਰੀਕੇ ਦੇ ਨਾਲ ਮੰਗਣੀ (Engagement) ਕਰਵਾ ਲਈ ਹੈ । ਜਿਸ ਦੀਆਂ ਤਸਵੀਰਾਂ ਵੀ ਏਜਾਜ਼ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । By Shaminder 06 Oct 2022 Share Twitter Share Whatsapp LinkedIn
Entertainment News Eijaz Khan 'moves' into Pavitra Punia's flat; Are they getting married soon? Bigg Boss 14 stars Pavitra Punia and Eijaz Khan, who have been dating each other for a long time now, are speculated to tie the knot soon. However, there is no official confirmation regarding the same as these are touted to be just assumptions. By Rajan Nath 12 Jul 2022 Share Twitter Share Whatsapp LinkedIn
Punjabi Buzz 'ਬਿੱਗ ਬੌਸ' ਦੇ ਸਾਬਕਾ ਮੁਕਾਬਲੇਬਾਜ਼ ਦੀ ਵਿਗੜੀ ਹਾਲਤ, ਹਸਪਤਾਲ ‘ਚ ਕਰਵਾਇਆ ਭਰਤੀ, ਪ੍ਰਸ਼ੰਸਕ ਕਰ ਰਹੇ ਨੇ ਦੁਆਵਾਂ Eijaz Khan gets hospitalised: 'ਬਿੱਗ ਬੌਸ 14' 'ਚ ਨਜ਼ਰ ਆਉਣ ਵਾਲੇ ਮਸ਼ਹੂਰ ਅਭਿਨੇਤਾ ਏਜਾਜ਼ ਖਾਨ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ। ਏਜਾਜ਼ ਦੀ ਅਚਾਨਕ ਤਬੀਅਤ ਇੰਨੀ ਵਿਗੜ ਗਈ ਹੈ, ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। By Lajwinder kaur 08 Jul 2022 Share Twitter Share Whatsapp LinkedIn