Punjabi Buzz Payal Rohatgi-Sangram Singh Wedding: ਪਾਇਲ ਰੋਹਤਗੀ ਤੇ ਸੰਗਰਾਮ ਸਿੰਘ ਬੱਝੇ ਵਿਆਹ ਦੇ ਬੰਧਨ 'ਚ, ਦੇਖੋ ਤਸਵੀਰਾਂ Payal Rohatgi-Sangram Singh Wedding: ਲਓ ਜੀ ਮਨੋਰੰਜਨ ਜਗਤ ਦੇ ਇੱਕ ਹੋਰ ਕਪਲ ਵਿਆਹ ਦੇ ਬੰਧਨ ‘ਚ ਬੱਝ ਗਿਆ ਹੈ। ਪਾਇਲ ਰੋਹਤਗੀ ਅਤੇ ਸੰਗਰਾਮ ਸਿੰਘ ਜਿਨ੍ਹਾਂ ਨੇ ਆਪਣੀ ਨਵੀਂ ਜ਼ਿੰਦਗੀ ਦਾ ਆਗਾਜ਼ ਕਰ ਲਿਆ ਹੈ। ਦੋਵੇਂ ਪਿਛਲੇ 12 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸਨ। By Lajwinder kaur 10 Jul 2022 Share Twitter Share Whatsapp LinkedIn