Celebrities Special ਗਾਇਕ ਪ੍ਰਭ ਗਿੱਲ ਨੇ ਪੋਸਟ ਪਾ ਕੇ ਕਿਹਾ ‘ਅੱਜ ਕੱਲ੍ਹ ਮਿੰਟ ਲੱਗਦਾ ‘ਗੱਲ ਦੀ ਗਾਲ੍ਹ’ ਬਣਨ ਨੂੰ’, ਜਾਣੋਂ ਪੂਰੀ ਖ਼ਬਰ Singer Prabh Gill has shared a post on his Twitter account. While sharing this post, the singer wrote that 'Looked, thought a lot, wanted to write. But still ignored it, because nowadays it takes minutes to become a 'gall di gaal'.ਗਾਇਕ ਪ੍ਰਭ ਗਿੱਲ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਦੇਖੀਦਾ, ਸੋਚੀਦਾ ਬਹੁਤ ਕੁਝ ਆ, ਲਿਖਣ ਨੂੰ ਦਿਲ ਵੀ ਕਰਦਾ ।ਪਰ ਫਿਰ ਵੀ ਇਗਨੌਰ ਕਰ ਦਈਦਾ, ਕਿਉਂਕਿ ਅੱਜ ਕੱਲ੍ਹ ਮਿੰਟ ਲੱਗਦਾ ‘ਗੱਲ ਦੀ ਗਾਲ੍ਹ’ ਬਨਣ ਨੂੰ। By Shaminder 27 Sep 2022 Share Twitter Share Whatsapp LinkedIn
Punjabi Buzz ਜੈਸਮੀਨ ਸੈਂਡਲਾਸ ਨਵੇਂ ਅੰਦਾਜ਼ ‘ਚ ਆਏਗੀ ਨਜ਼ਰ, ਬਚਪਨ ਦੀ ਤਸਵੀਰ ਦੇ ਨਾਲ ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ Jasmine Sandlas who has given many hit songs to the Punjabi industry. Thanks to these songs, she has made a special place in the Punjabi industry. After a long time, Jasmine Sandlas will once again appear in the audience with her new song. ਜੈਸਮੀਨ ਸੈਂਡਲਾਸ (Jasmine Sandlas) ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੀ ਬਦੌਲਤ ਉਸ ਨੇ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ । ਕਾਫੀ ਲੰਮੇ ਸਮੇਂ ਬਾਅਦ ਜੈਸਮੀਨ ਸੈਂਡਲਾਸ ਇੱਕ ਵਾਰ ਮੁੜ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਵੇਗੀ । By Shaminder 31 Aug 2022 Share Twitter Share Whatsapp LinkedIn
Punjabi Buzz ਸਿੰਗਾ ਨੇ ਕੀਤਾ ਨਵੀਂ ਫ਼ਿਲਮ ‘ਨੀਲਾ’ ਦਾ ਐਲਾਨ, ਸਿੰਗਾ ਨੇ ਪੋਸਟਰ ਕੀਤਾ ਸਾਂਝਾ One film after another is being announced in the Punjabi industry. The release dates of many new films are also being announced there. While the shooting of Singga's film 'Ziddi Jatt' has been going on for several days now, he have now announced a new film. By Shaminder 28 Apr 2022 Share Twitter Share Whatsapp LinkedIn
Punjabi Buzz ਪਰਮੀਸ਼ ਵਰਮਾ ਨੇ ਨਿੱਕੀ ਤੰਬੋਲੀ ਦੇ ਨਾਲ ਆਉਣ ਵਾਲੇ ਨਵੇਂ ਗੀਤ ‘Behri Duniya’ ਦਾ ਫਰਸਟ ਲੁੱਕ ਕੀਤਾ ਸਾਂਝਾ Actor Parmish verma shared first look poster of his next music video song 'Behri Duniya' with Nikki Tamboli. This song sung by Afsana khan and Saajz. this song will be releasing soon. By Lajwinder kaur 31 Jan 2022 Share Twitter Share Whatsapp LinkedIn
Punjabi Buzz ਅੰਮ੍ਰਿਤ ਮਾਨ ਲੈ ਕੇ ਆ ਰਹੇ ਨੇ ਨਵਾਂ ਗੀਤ ‘JATT FLEX’, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ Punjabi Singer Amrit Maan Shared first look of his next upcoming song Jatt Flex with fans. desi crew give music to this song. By Lajwinder kaur 17 Jan 2022 Share Twitter Share Whatsapp LinkedIn
Punjabi Buzz ਗਾਇਕ ਕਾਕਾ ਲੈ ਕੇ ਨਵਾਂ ਗੀਤ ‘Ik Kahani’, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ Keh Len De fame singer kaka Shared new song poster with fans. He brings new song Ik Kahani soon. By Lajwinder kaur 07 Jan 2022 Share Twitter Share Whatsapp LinkedIn
Punjabi Buzz ਕੁਲਵਿੰਦਰ ਬਿੱਲਾ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ ‘ਚੁੰਨੀ’, ਪੋਸਟਰ ਕੀਤਾ ਸਾਂਝਾ Kulwinder Billa will soon be bringing a new song with Amar Noori. He shared a poster of it on his Instagram account. Along with Kulwinder Billa, Amar Noori is also seen in this poster. By Shaminder 06 Dec 2021 Share Twitter Share Whatsapp LinkedIn
Punjabi Buzz ਜੱਸੀ ਗਿੱਲ ਨੇ ਆਪਣੇ ਬਰਥਡੇਅ ‘ਤੇ ਪ੍ਰਸ਼ੰਸਕਾਂ ਨੂੰ ਦਿੱਤਾ ਨਵੇਂ ਗੀਤ ਦਾ ਤੋਹਫਾ Jassie Gill Shared His next song Jindey Meriye poster with fans. He thanks to his fans for lovely birthday wishes. By Lajwinder kaur 26 Nov 2021 Share Twitter Share Whatsapp LinkedIn
Uncategorized ਤਿਆਰ ਹੋ ਜਾਵੋ ਭਰਾਵਾਂ ਦੇ ਨਾਲ ਭੰਗੜੇ ਪਾਉਣ ਦੇ ਲਈ ਕਿਉਂਕਿ ਗਾਇਕ ਗਗਨ ਕੋਕਰੀ ਲੈ ਕੇ ਆ ਰਹੇ ਨੇ ‘BLESSINGS OF BROTHER’ ਸੌਂਗ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ Punjabi Singer Gagan Kokri ready to brings his next song. He Shared first look poster blessings of brother song. By Lajwinder kaur 24 Nov 2021 Share Twitter Share Whatsapp LinkedIn