Punjabi Buzz ਕੀ ਹੁਣ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਛੱਡਣਗੇ ਟੱਪੂ? ਜਾਣੋ ਸੱਚ Tapu quits Taarak Mehta Ka Ooltah Chashmah: ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਪਿਛਲੇ ਕੁਝ ਦਿਨਾਂ ਤੋਂ ਆਪਣੇ ਕਿਰਦਾਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਸਨ ਕਿ ਸ਼ੋਅ 'ਚ ਟੱਪੂ ਦਾ ਕਿਰਦਾਰ ਨਿਭਾਅ ਰਾਜ ਅਨਾਦਕਟ ਸ਼ੋਅ ਨੂੰ ਛੱਡਣ ਜਾ ਰਹੇ ਹਨ। ਹਾਲਾਂਕਿ ਇਸ ਮਾਮਲੇ 'ਤੇ ਕੋਈ ਆਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਪਰ ਹੁਣ ਖਬਰ ਆ ਰਹੀ ਹੈ ਕਿ ਰਾਜ ਸ਼ੋਅ ਛੱਡ ਰਿਹਾ ਹੈ। ਹੁਣ ਮੰਦਾਰ ਚਾਂਦਵਾਦਕਰ ਯਾਨੀ ਆਤਮਾਰਾਮ ਤੁਕਾਰਾਮ ਭਿੜੇ ਤੋਂ ਰਾਜ ਦੇ ਸ਼ੋਅ ਛੱਡਣ ਦੀ ਖਬਰ ਬਾਰੇ ਪੁੱਛਿਆ ਗਿਆ ਤਾਂ ਅਦਾਕਾਰ ਨੇ ਇਸ ਦੀ ਸੱਚਾਈ ਦੱਸੀ। By Lajwinder kaur 01 Jul 2022 Share Twitter Share Whatsapp LinkedIn