Celebrities Special ਫਲਾਈਟ ਤੋਂ ਗਾਇਬ ਹੋਇਆ ਸਾਊਥ ਐਕਟਰ ਰਾਣਾ ਦੱਗੂਬਾਤੀ ਦਾ ਸਮਾਨ, ਅਦਾਕਾਰ ਨੇ ਟਵੀਟ ਕਰਕੇ ਸਾਂਝਾ ਕੀਤਾ ਮਾੜਾ ਅਨੁਭਵ Rana Daggubati's luggage goes missing from flight: ਫ਼ਿਲਮ 'ਬਾਹੂਬਲੀ' 'ਚ ਭੱਲਾਲਦੇਵ ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਸਾਊਥ ਐਕਟਰ ਰਾਣਾ ਦੱਗੂਬਾਤੀ ਨੇ ਹਾਲ ਹੀ 'ਚ ਇੰਡੀਗੋ ਏਅਰਲਾਈਨਜ਼ 'ਤੇ ਜੰਮ ਕੇ ਹੰਗਾਮਾ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰਕੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ By Pushp Raj 05 Dec 2022 Share Twitter Share Whatsapp LinkedIn