Celebrities Special ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦੇ ਘਰ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਸਮੁੱਚੀ ਕੌਮ ਨੂੰ ਕੀਤੀ ਖ਼ਾਸ ਅਪੀਲ ਬਲਕੌਰ ਸਿੰਘ ਸਿੱਧੂ (Balkaur Singh Sidhu) ਇਨ੍ਹੀਂ ਦਿਨੀਂ ਆਪਣੇ ਪੁੱਤਰ ਸਿੱਧੂ ਮੂਸੇਵਾਲਾ (Sidhu Moose Wala) ਦੇ ਕਾਤਲਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ । Balkaur Singh Sidhu is making continuous efforts these days to demand action against the killers of his son Sidhu Moose Wala. By Shaminder 09 Jan 2023 Share Twitter Share Whatsapp LinkedIn
Punjabi Buzz ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ਦੇ ਘਰ ‘ਚ ਛਾਪੇਮਾਰੀ ਦੀ ਕਾਰਵਾਈ ‘ਤੇ ਦਿੱਤਾ ਪ੍ਰਤੀਕਰਮ house of Punjabi singer Kanwar Grewal and Ranjit Bawa was raided yesterday. After which everyone is giving their own reaction on it.| ਬੀਤੇ ਦਿਨ ਪੰਜਾਬੀ ਗਾਇਕ ਕੰਵਰ ਗਰੇਵਾਲ (Kanwar Grewal) ਅਤੇ ਰਣਜੀਤ ਬਾਵਾ (Ranjit Bawa) ਦੇ ਘਰ ਛਾਪੇਮਾਰੀ ਕੀਤੀ ਗਈ । ਜਿਸ ਤੋਂ ਬਾਅਦ ਇਸ ‘ਤੇ ਹਰ ਕੋਈ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । By Shaminder 20 Dec 2022 Share Twitter Share Whatsapp LinkedIn
Punjabi Buzz ਕਦੇ ਕਲੀਨਸ਼ੇਵ ਹੁੰਦੇ ਸਨ ਰਵੀ ਸਿੰਘ ਖਾਲਸਾ, ਸਿੱਖੀ ਵੱਲ ਕਿਵੇਂ ਮੁੜੇ ਰਵੀ ਸਿੰਘ ਖ਼ਾਲਸਾ, ਜਾਣੋ ਕਿਸ ਘਟਨਾ ਨੇ ਬਦਲੀ ਜ਼ਿੰਦਗੀ Ravi Singh Khalsa, the head of Khalsa Aid, used to be clean shaven. But something happened in his life that changed his life and he was inspired towards Sikhi and assumed Sikh form.| ਖਾਲਸਾ ਏਡ (Khalsa Aid) ਦੇ ਮੁੱਖੀ ਰਵੀ ਸਿੰਘ ਖਾਲਸਾ (Ravi Singh Khalsa) ਕਦੇ ਕਲੀਨ ਸ਼ੇਵ ਹੁੰਦੇ ਸਨ । ਪਰ ਉਨ੍ਹਾਂ ਦੀ ਜ਼ਿੰਦਗੀ ‘ਚ ਕੁਝ ਅਜਿਹਾ ਘਟਿਆ ਕਿ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਅਤੇ ਉਹ ਸਿੱਖੀ ਵੱਲ ਪ੍ਰੇਰਿਤ ਹੋ ਗਏ ਅਤੇ ਸਿੱਖੀ ਸਰੂਪ ਧਾਰਨ ਕਰ ਲਿਆ । By Shaminder 29 Nov 2022 Share Twitter Share Whatsapp LinkedIn
Punjabi Buzz ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਪਾਕਿਸਤਾਨ ‘ਚ ਚਲਾਏ ਜਾ ਰਹੇ ਰਾਹਤ ਕਾਰਜਾਂ ਦੀ ਦਿੱਤੀ ਜਾਣਕਾਰੀ Many efforts are being made by Khalsa Aid to help the flood victims in Pakistan. Khalsa Aid chief Ravi Singh Khalsa has shared a video. In which he told about the campaign launched by Khalsa Aid to help people in Pakistan. ਖਾਲਸਾ ਏਡ (Khalsa Aid ) ਦੇ ਵੱਲੋਂ ਪਾਕਿਸਤਾਨ ‘ਚ ਹੜ੍ਹ (Pakistan Flood) ਪੀੜਤਾਂ ਦੀ ਮਦਦ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ । ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਖਾਲਸਾ ਏਡ ਵੱਲੋਂ ਪਾਕਿਸਤਾਨ ‘ਚ ਲੋਕਾਂ ਦੀ ਮਦਦ ਲਈ ਚਲਾਈ ਮੁਹਿੰਮ ਦੇ ਬਾਰੇ ਦੱਸਿਆ । By Shaminder 05 Sep 2022 Share Twitter Share Whatsapp LinkedIn
Punjabi Buzz ਰਵੀ ਸਿੰਘ ਖਾਲਸਾ ਦਾ ਹਸਪਤਾਲ ਤੋਂ ਵੀਡੀਓ ਆਇਆ ਸਾਹਮਣੇ, ਕਿਡਨੀ ਡੋਨਰ ਦੇ ਨਾਲ ਆਏ ਨਜ਼ਰ Ravi Singh Khalsa has undergone a kidney transplant. He is constantly sharing videos about his health. Now he has shared a video from the hospital. By Shaminder 22 Jul 2022 Share Twitter Share Whatsapp LinkedIn
Punjabi Buzz ਰਵੀ ਸਿੰਘ ਖਾਲਸਾ ਨੇ ਕਿਹਾ ‘ਕਿਡਨੀ ਟਰਾਂਸਪਲਾਂਟ ਦੌਰਾਨ ਮੈਨੂੰ ਬਹੁਤ ਦਰਦ ਚੋਂ ਗੁਜ਼ਰਨਾ ਪਿਆ,ਪਰ ਤੁਹਾਡੀਆਂ ਦੁਆਵਾਂ ਨਾਲ ਮੈਂ ਰਿਕਵਰ ਹੋ ਰਿਹਾ ਹਾਂ’ Ravi Singh Khalsa who has had a successful kidney transplant in the past. The information about which was also shared by him in a post recently. By Shaminder 21 Jul 2022 Share Twitter Share Whatsapp LinkedIn
Punjabi Buzz ਰਵੀ ਸਿੰਘ ਖਾਲਸਾ ਨੇ ਪੋਸਟ ਪਾ ਕੇ ਦੱਸਿਆ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਆਪ੍ਰੇਸ਼ਨ ਸਫਲ ਰਿਹਾ, ਵਾਹਿਗੁਰੂ ਜੀ ਅਤੇ ਡੋਨਰ ਦਾ ਅਦਾ ਕੀਤਾ ਸ਼ੁਕਰਾਨਾ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਜੋ ਕਿ ਕਾਫੀ ਲੰਬੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਚੱਲ ਰਹੇ ਸਨ। ਉਨ੍ਹਾਂ ਦੇ ਡਾਇਲਾਸਿਸ ਚੱਲ ਰਹੇ ਸਨ। ਹੁਣ ਰਵੀ ਸਿੰਘ ਖਾਲਸਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਸਿਹਤ ਨੂੰ ਲੈ ਕੇ ਨਵੀਂ ਅਪਟੇਡ ਸਾਂਝੀ ਕੀਤੀ ਹੈ। By Lajwinder kaur 19 Jul 2022 Share Twitter Share Whatsapp LinkedIn
Punjabi Buzz ਪੂਰੀ ਦੁਨੀਆ ਸੇਵਾ ਦੇ ਕੰਮਾਂ ਲਈ ਜਾਣੇ ਜਾਂਦੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦੇ ਟਵਿੱਟਰ ਅਕਾਊਂਟ ‘ਤੇ ਭਾਰਤ ‘ਚ ਲਾਈ ਗਈ ਪਾਬੰਦੀ Ravi Singh Khalsa, the founder of Khalsa Aid, known worldwide for his service spirit, has had his Twitter account withheld in India. By Shaminder 02 Jul 2022 Share Twitter Share Whatsapp LinkedIn
Entertainment News Khalsa Aid founder Ravi Singh Khalsa's Twitter account withheld In yet another shocking development, the Twitter account of the Khalsa Aid founder Ravi Singh Khalsa's Twitter account has been withheld in India in response to a legal demand. By Rajan Nath 02 Jul 2022 Share Twitter Share Whatsapp LinkedIn