Punjabi Buzz ਮਾਂ ਬਣਨ ਜਾ ਰਹੀ ਹੈ ਰੁਬੀਨਾ ਦਿਲੈਕ? ਪਤੀ ਨਾਲ ਸਾਹਮਣੇ ਆਈ ਅਜਿਹੀ ਤਸਵੀਰ Rubina Dilaik And Abhinav Shukla news: ਟੀਵੀ ਅਦਾਕਾਰਾ ਅਤੇ ਬਿੱਗ ਬੌਸ 14 ਦੀ ਜੇਤੂ ਵੀ ਰਹਿ ਚੁੱਕੀ ਰੁਬੀਨਾ ਦਿਲੈਕ ਹਾਲ ਹੀ ਵਿੱਚ ਡਾਂਸ ਰਿਆਲਿਟੀ ਸ਼ੋਅ ‘ਝਲਕ ਦਿਖਲਾ ਜਾ’ ਵਿੱਚ ਨਜ਼ਰ ਆਈ ਸੀ। ਲੱਗਦਾ ਹੈ ਕਿ ਅਦਾਕਾਰਾ ਰੁਬੀਨਾ ਦਿਲੈਕ ਵੀ ਜਲਦ ਹੀ ਗੁੱਡ ਨਿਊਜ਼ ਸੁਣਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਹ ਅਦਾਕਾਰਾ ਮਾਂ ਬਣਨ ਵਾਲੀ ਹੈ ਅਤੇ ਜਲਦੀ ਹੀ ਇਸ ਦਾ ਐਲਾਨ ਵੀ ਕਰਨ ਵਾਲੀ ਹੈ। By Lajwinder kaur 29 Nov 2022 Share Twitter Share Whatsapp LinkedIn