Celebrities Special ਸਿੱਧੂ ਮੂਸੇਵਾਲਾ ਅਤੇ ਅਫ਼ਸਾਨਾ ਖ਼ਾਨ ਦੇ ਗੀਤ ‘ਜਾਂਦੀ ਵਾਰੀ’ ਨੂੰ ਲੈ ਕੇ ਵਿਵਾਦ, ਬੰਟੀ ਬੈਂਸ ਨੇ ਗੀਤ ਰਿਲੀਜ਼ ਨਾ ਕਰਨ ਦੀ ਕੀਤੀ ਅਪੀਲ A new controversy has arisen over the song 'Jandi Vaari' by singer Sidhu Moose Wala and Afsana Khan.ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਅਤੇ ਅਫਸਾਨਾ ਖ਼ਾਨ (Afsana Khan) ਦੇ ਗੀਤ ‘ਜਾਂਦੀ ਵਾਰੀ’ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਚੁੱਕਿਆ ਹੈ। ਇਸ ਗੀਤ ਨੂੰ ਲੈ ਕੇ ਬੀਤੇ ਦਿਨ ਸਲੀਮ ਮਾਰਚੈਂਟ ਨੇ ਸਿੱਧੂ ਮੂਸੇਵਾਲਾ ਦੇ ਇਸ ਗੀਤ ਨੂੰ ਜਲਦ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ । ਪਰ ਹੁਣ ਇਸ ਗੀਤ ਨੂੰ ਲੈ ਕੇ ਬੰਟੀ ਬੈਂਸ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ । By Shaminder 26 Aug 2022 Share Twitter Share Whatsapp LinkedIn
Punjabi Buzz ਸਿੱਧੂ ਮੂਸੇਵਾਲਾ ਅਤੇ ਅਫਸਾਨਾ ਖ਼ਾਨ ਦਾ ਗੀਤ ‘ਜਾਂਦੀ ਵਾਰ’ ਜਲਦ ਹੋਣ ਜਾ ਰਿਹਾ ਰਿਲੀਜ਼, ਸਲੀਮ ਮਾਰਚੈਂਟ ਨੇ ਸਾਂਝੀ ਕੀਤੀ ਜਾਣਕਾਰੀ There are many songs of Sidhu Moose wala which are not yet released. The recording of these songs has been done. But these unreleased songs are now being released one by one. By Shaminder 25 Aug 2022 Share Twitter Share Whatsapp LinkedIn
Punjabi Buzz ਸਿੱਧੂ ਮੂਸੇਵਾਲਾ ਦੀ ਬਾਲੀਵੁੱਡ ‘ਚ ਐਂਟਰੀ, ਤਸਵੀਰਾਂ ਹੋ ਰਹੀਆਂ ਵਾਇਰਲ Sidhu Moosewala has made an entry in Bollywood. Some pictures of the singer are going viral on social media. In these pictures, he is seen with Saleem Merchant. By Shaminder 22 Jul 2021 Share Twitter Share Whatsapp LinkedIn