Viral ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਪਹੁੰਚਿਆ ਨਾਈਜੀਰੀਅਨ ਰੈਪਰ ਟੀਓਨ ਵੇਨ, ਗਾਇਕ ਦੇ ਪਿਤਾ ਨਾਲ ਟ੍ਰੈਕਟਰ ਦੀ ਕੀਤੀ ਸਵਾਰੀ ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਂਅ ਜੋ ਰਹਿੰਦੀ ਦੁਨੀਆ ਤੱਕ ਰਹੇਗਾ । ਉਸ ਦੀ ਉਮਰ ਬੇਸ਼ੱਕ ਬਹੁਤ ਥੋੜ੍ਹੀ ਸੀ, ਪਰ ਉਸ ਨੇ ਛੋਟੀ ਜਿਹੀ ਉਮਰ ‘ਚ ਗਾਇਕੀ ਦੇ ਖੇਤਰ ਜੋ ਰੁਤਬਾ ਕਮਾਇਆ ਸੀ । ਉਸ ਨੂੰ ਕਮਾਉਣ ਲੱਗਿਆਂ ਉਮਰਾਂ ਬੀਤ ਜਾਂਦੀਆਂ ਨੇ । By Shaminder 02 May 2023 Share Twitter Share Whatsapp LinkedIn