Celebrities Special Good News! ਮੁੜ ਨਾਨਾ ਬਣੇ ਸਾਊਥ ਸੁਪਰਸਟਾਰ ਰਜਨੀਕਾਂਤ,ਧੀ ਸੌਂਦਰਿਆ ਰਜਨੀਕਾਂਤ ਤੇ ਵਿਸ਼ਾਗਨ ਦੇ ਘਰ ਹੋਇਆ ਬੇਟੇ ਦਾ ਜਨਮ Soundarya, Vishagan welcome baby boy: ਸਾਊਥ ਫ਼ਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਦੇ ਘਰੋਂ ਇੱਕ ਖੁਸ਼ਖਬਰੀ ਆਈ ਹੈ। ਖ਼ਬਰ ਹੈ ਕਿ ਰਜਨੀਕਾਂਤ ਦੂਜੀ ਵਾਰ ਨਾਨਾ ਬਣ ਗਏ ਹਨ। ਰਜਨੀਕਾਂਤ ਦੀ ਛੋਟੀ ਧੀ ਸੌਂਦਰਿਆ ਰਜਨੀਕਾਂਤ ਤੇ ਉਸ ਦੇ ਪਤੀ ਵਿਸ਼ਗਨ ਦੂਜੀ ਵਾਰ ਮਾਤਾ-ਪਿਤਾ ਬਣੇ ਹਨ ਤੇ ਉਨ੍ਹਾਂ ਦੇ ਘਰ ਇੱਕ ਪਿਆਰੇ ਬੇਟੇ ਨੇ ਜਨਮ ਲਿਆ ਹੈ। ਸੌਂਦਰਿਆ ਨੇ ਖ਼ੁਦ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। By Pushp Raj 12 Sep 2022 Share Twitter Share Whatsapp LinkedIn