Viral Viral Video: ਲੱਸਣ ਵੇਚਣ ਮਗਰੋਂ ਨਾਈ ਬਣ ਵਾਲ ਕੱਟਦੇ ਨਜ਼ਰ ਆਏ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ, ਲੋਕਾਂ ਨੇ ਪੁੱਛਿਆ ਇਹ ਸਵਾਲ ਕਾਮੇਡੀਅਨ ਸੁਨੀਲ ਗਰੋਵਰ ਦੀ ਇੱਕ ਨਵੀਂ ਵੀਡੀਓ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਸੁਨੀਲ ਗਰੋਵਰ ਦੀ ਇੱਕ ਹੋਰ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਸੁਨੀਲ ਗਰੋਵਰ ਕਿਸੇ ਤਜ਼ਰਬੇਕਾਰ ਨਾਈ ਵਾਂਗ ਇੱਕ ਗਾਹਕ ਦੇ ਵਾਲ ਕੱਟਦੇ ਹੋਏ ਨਜ਼ਰ ਆ ਰਹੇ ਹਨ। By Pushp Raj 05 Sep 2023 Share Twitter Share Whatsapp LinkedIn
Celebrity Special Sunil Grover: ਸੁਨੀਲ ਗਰੋਵਰ ਆਪਣੇ ਮਾੜੇ ਸਮੇਂ ਨੂੰ ਯਾਦ ਕਰ ਹੋਏ ਭਾਵੁਕ, 'ਕਿਹਾ ਮੈਨੂੰ ਬਿਨਾਂ ਦੱਸਿਆ ਸ਼ੋਅ ਤੋਂ ਕੱਢ ਦਿੱਤਾ ਗਿਆ' ਅਕਸਰ ਕਿਹਾ ਜਾਂਦਾ ਹੈ ਕਿ ਸਭ ਨੂੰ ਹਸਾਉਣ ਵਾਲਾ ਵਿਅਕਤੀ ਅਸਲ 'ਚ ਆਪਣੇ ਹਾਸਿਆਂ ਪਿੱਛੇ ਆਪਣੇ ਦਰਦ ਲੁੱਕਾਉਣਾ ਜਾਣਦਾ ਹੈ। ਅਜਿਹਾ ਵੇਖਣ ਨੂੰ ਮਿਲਿਆ ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਨਾਲ । ਹਾਲ ਹੀ ਵਿੱਚ ਸੁਨੀਲ ਗਰੋਵਰ ਨੇ ਆਪਣੇ ਮਾੜੇ ਸਮੇਂ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਆਪਣੇ ਦਿਲ ਦੀ ਗੱਲ ਫੈਨਜ਼ ਨਾਲ ਸਾਂਝੀ ਕੀਤੀ ਹੈ। By Pushp Raj 27 Mar 2023 Share Twitter Share Whatsapp LinkedIn
Celebrities Special ਸੜਕ ਕਿਨਾਰੇ ਸਬਜ਼ੀ ਵੇਚਦੇ ਨਜ਼ਰ ਆਏ ਸੁਨੀਲ ਗਰੋਵਰ, ਤਸਵੀਰ ਵੇਖ ਫੈਨਜ਼ ਨੂੰ ਯਾਦ ਆਇਆ ਕਪਿਲ ਸ਼ਰਮਾ ਸ਼ੋਅ Sunil Grover viral pic : ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਵਿਚਕਾਰ ਲਾਈਮਲਾਈਟ 'ਚ ਬਣੇ ਰਹਿਣ ਲਈ ਹਰ ਰੋਜ਼ ਦਿਲਚਸਪ ਪੋਸਟਾਂ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ 'ਚ ਸੁਨੀਲ ਅਜਿਹੀ ਹੀ ਇੱਕ ਪੋਸਟ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਆਓ ਜਾਣਦੇ ਹਾਂ ਕਿ ਸੁਨੀਲ ਦੀ ਇਸ ਤਸਵੀਰ ਵਿੱਚ ਅਜਿਹਾ ਕੀ ਖ਼ਾਸ ਹੈ। By Pushp Raj 21 Jan 2023 Share Twitter Share Whatsapp LinkedIn