Songs ਸਨੀ ਮਾਲਟਨ ਗੀਤ'ਸਾਨ ਜੱਟ' ਰਾਹੀਂ ਦੇਣਗੇ ਦੋਸਤ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਜਾਣੋ ਕਦੋਂ ਰਿਲੀਜ਼ ਹੋਵੇਗਾ ਇਹ ਗੀਤ ਪੰਜਾਬੀ ਗਾਇਕ ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਨਾਲ ਇੱਕ ਵੱਡੀ ਖਬਰ ਸਾਂਝੀ ਕੀਤੀ ਹੈ। ਸੰਨੀ ਮਾਲਟਨ ਆਪਣਾ ਅਗਲਾ ਗੀਤ 'ਸਾਨ ਜੱਟ' ਸਿੱਧੂ ਮੂਸੇਵਾਲਾ ਦੇ ਜਨਮਦਿਨ ਯਾਨੀ ਕਿ 11 ਜੂਨ ਨੂੰ ਰਿਲੀਜ਼ ਕਰਨਗੇ। By Pushp Raj 05 May 2023 Share Twitter Share Whatsapp LinkedIn
Pollywood ਸਿੱਧੂ ਮੂਸੇਵਾਲਾ ਦੀ ਬਰਸੀ ਤੋਂ ਇੱਕ ਦਿਨ ਪਹਿਲਾਂ ਭਾਵੁਕ ਹੋਇਆ ਗਾਇਕ ਦਾ ਖ਼ਾਸ ਦੋਸਤ ਸੰਨੀ ਮਾਲਟਨ , ਲਿਖਿਆ ਖ਼ਾਸ ਸੁਨੇਹਾ ਯਾਰ ਯਾਰਾਂ ਦੇ ਦਰਦੀ ਹੁੰਦੇ, ਯਾਰ ਯਾਰਾਂ ਦੀਆਂ ਬਾਹਵਾਂ…ਪਰ ਜਦੋਂ ਕਿਸੇ ਦਾ ਯਾਰ ਉਸ ਤੋਂ ਹਮੇਸ਼ਾ ਦੇ ਲਈ ਵਿੱਛੜ ਜਾਂਦਾ ਹੈ ਤਾਂ ਇਸ ਦਰਦ ਨੂੰ ਉਹੀ ਵਿਅਕਤੀ ਸਮਝ ਸਕਦਾ ਹੈ ਜਿਸ ਨੇ ਆਪਣੇ ਦੋਸਤ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ। By Shaminder 18 Mar 2023 Share Twitter Share Whatsapp LinkedIn
Punjabi Buzz ਪੰਜਾਬੀ ਗਾਇਕ ਸੰਨੀ ਮਾਲਟਨ ਤੇ ਪਰਵੀਨ ਸਿੱਧੂ ਬਣੇ ਮਾਪੇ; ਘਰ ‘ਚ ਗੂੰਜੀਆਂ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ Sunny Malton become father: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਰੈਪਰ ਅਤੇ ਗਾਇਕ ਸੰਨੀ ਮਾਲਟਨ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਇਸ ਸੰਸਾਰ ਵਿੱਚ ਕੀਤਾ ਹੈ। ਜੀ ਹਾਂ ਪਰਵੀਨ ਸਿੱਧੂ ਨੇ ਇੱਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਹੈ। ਦੋਵੇਂ ਆਪਣੀ ਨੰਨ੍ਹੀ ਪਰੀ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਹਨ। ਦੋਵੇਂ ਨੇ ਆਪੋ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਆਪਣੇ ਫੈਨਜ਼ ਦੇ ਨਾਲ ਇਹ ਖੁਸ਼ੀ ਸਾਂਝੀ ਕੀਤੀ ਹੈ। By Lajwinder kaur 19 Jan 2023 Share Twitter Share Whatsapp LinkedIn
Punjabi Buzz ਸੰਨੀ ਮਾਲਟਨ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਹੋਏ ਭਾਵੁਕ, ਕਿਹਾ ‘ਸਿੱਧੂ ਨੂੰ ਮਿਲਣ ਤੋਂ ਬਾਅਦ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ’ Sunny Malton is very active on social media. Now he has shared his musical journey and experience of working with Sidhu Moosewala since his meeting. | ਸੰਨੀ ਮਾਲਟਨ (Sunny Malton) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਮਿਊੁਜ਼ਿਕ ਸਫ਼ਰ ਅਤੇ ਸਿੱਧੂ ਮੂਸੇਵਾਲਾ (Sidhu Moose wala) ਦੇ ਨਾਲ ਉਨ੍ਹਾਂ ਦੀ ਮੁਲਾਕਾਤ ਤੋਂ ਲੈ ਕੇ ਕੰਮ ਕਰਨ ਦੇ ਤਜ਼ਰਬੇ ਨੂੂੰ ਸਾਂਝਾ ਕੀਤਾ ਹੈ । By Shaminder 16 Nov 2022 Share Twitter Share Whatsapp LinkedIn
Celebrities Special ਸੰਨੀ ਮਾਲਟਨ ਜਲਦ ਬਣਨ ਜਾ ਰਹੇ ਪਿਤਾ, ਪਤਨੀ ਪਰਵੀਨ ਸਿੱਧੂ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ Famous rapper and singer of Punjabi industry Sunny Malton and his wife are going to be parents soon. The pictures of the singer's wife's baby shower have come out.| ਪੰਜਾਬੀ ਇੰਡਸਟਰੀ ਦੇ ਮਸ਼ਹੂਰ ਰੈਪਰ ਅਤੇ ਗਾਇਕ ਸੰਨੀ ਮਾਲਟਨ(Sunny Malton) ਅਤੇ ਉਨ੍ਹਾਂ ਦੀ ਪਤਨੀ ਜਲਦ ਹੀ ਮਾਪੇ ਬਣਨ ਜਾ ਰਹੇ ਹਨ। ਗਾਇਕ ਦੀ ਪਤਨੀ ਦੇ ਬੇਬੀ ਸ਼ਾਵਰ (Baby Shower) ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । By Shaminder 09 Nov 2022 Share Twitter Share Whatsapp LinkedIn
Punjabi Buzz ਸੰਨੀ ਮਾਲਟਨ ਦੇ ਗੀਤ ‘Letter To Sidhu’ ਨੂੰ ਸੁਣ ਕੇ ਭਾਵੁਕ ਹੋਏ ਪਰਮੀਸ਼ ਵਰਮਾ ਅਤੇ ਸੋਨਮ ਬਾਜਵਾ Letter To Sidhu: ਬੀਤੇ ਦਿਨੀਂ ਹੀ ਮਸ਼ਹੂਰ ਰੈਪਰ ਤੇ ਗਾਇਕ ਸੰਨੀ ਮਾਲਟਨ ਆਪਣੇ ਭਰਾ ਵਰਗੇ ਦੋਸਤ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਇੱਕ ਗੀਤ ਲੈ ਕੇ ਆਏ ਸਨ। ਇਸ ਗੀਤ ਰਾਹੀਂ ਸੰਨੀ ਮਾਲਟਨ ਨੇ ਆਪਣੇ ਜਜ਼ਬਾਤਾਂ ਨੂੰ ਗੀਤ ਦੇ ਰੂਪ ਵਿੱਚ ਬਿਆਨ ਕੀਤਾ ਹੈ। ਲੈਟਰ ਟੂ ਸਿੱਧੂ ਭਾਵੁਕ ਕਰ ਦੇਣ ਵਾਲਾ ਗੀਤ ਹੈ। By Lajwinder kaur 02 Nov 2022 Share Twitter Share Whatsapp LinkedIn
Punjabi Buzz ‘Letter to Sidhu’: ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਦੀ ਯਾਦ ‘ਚ ਕੱਢਿਆ ਗੀਤ, ਹਰ ਕੋਈ ਹੋ ਰਿਹਾ ਹੈ ਭਾਵੁਕ Sunny Malton - Letter to Sidhu: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਪੰਜ ਮਹੀਨੇ ਬੀਤ ਗਏ ਹਨ। ਸਿੱਧੂ ਮੂਸੇਵਾਲਾ ਦੇ ਕਤਲ ਦੇ ਦੁੱਖ ਨੂੰ ਅਜੇ ਤੱਕ ਉਸ ਦੇ ਚਾਹੁਣ ਵਾਲੇ ਭੁਲਾ ਨਹੀਂ ਸਕੇ ਹਨ। ਪਰਿਵਾਰ ਤੋਂ ਇਲਾਵਾ ਸਿੱਧੂ ਦੇ ਚਾਹੁਣ ਵਾਲੇ ਰੋਜ਼ਾਨਾ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰ ਰਹੇ ਹਨ। By Lajwinder kaur 01 Nov 2022 Share Twitter Share Whatsapp LinkedIn
Punjabi Buzz ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਦੇ ਨਾਲ ਸਾਂਝੇ ਕੀਤੇ ਖੂਬਸੂਰਤ ਪਲਾਂ ਦੇ ਵੀਡੀਓ, ਕਿਹਾ ਮੂਸੇਵਾਲਾ ਤੋਂ ਬਗੈਰ ਸੰਨੀ ਮਾਲਟਨ ਨਹੀਂ ਕੁਝ ਵੀ Sunny Malton has shared some videos with Sidhu Moose Wala on his Instagram account. In which both of them are seen having a lot of fun. By Shaminder 23 Jun 2022 Share Twitter Share Whatsapp LinkedIn
Punjabi Buzz ਨਹੀਂ ਰਹੇ ਸਿੱਧੂ ਮੂਸੇਵਾਲਾ, ਇੰਸਟਾਗ੍ਰਾਮ ਅਕਾਉਂਟ ‘ਤੇ ਸਿੱਧੂ ਮੂਸੇਵਾਲਾ ਛੱਡ ਗਏ ਆਪਣਾ ਅਖੀਰਲਾ ਗੀਤ ‘LEVELS’ Punjabi singer Sidhu Moose Wala shot dead . Sidhu Moosewala's last Instagram post was his last song Levels. By Lajwinder kaur 29 May 2022 Share Twitter Share Whatsapp LinkedIn