Lifestyle Hariyali Teej 2023 : ਮਾਤਾ ਪਾਰਵਤੀ ਨੂੰ ਸਮਰਪਿਤ ਹਰਿਆਲੀ ਤੀਜ, ਜਾਣੋ ਇਸ ਦਿਨ ਕੀ ਹੈ ਮਹੱਤਵ ਹਰਿਆਲੀ ਤੀਜ ਮਾਤਾ ਪਾਰਵਤੀ ਨੂੰ ਸਮਰਪਿਤ ਹੈ। ਇਸ ਦਿਨ ਮਾਤਾ ਪਾਰਵਤੀ ਦੀ ਪੂਜਾ ਪੂਰੀ ਰੀਤੀ-ਰਿਵਾਜਾਂ ਨਾਲ ਕੀਤੀ ਜਾਂਦੀ ਹੈ। ਇਸ ਦੌਰਾਨ ਔਰਤਾਂ ਵਰਤ ਰੱਖਦੀਆਂ ਹਨ ਅਤੇ ਦੇਵੀ ਪਾਰਵਤੀ ਦੀ ਪੂਜਾ ਕਰਦੀਆਂ ਹਨ। ਇਸ ਸਾਲ ਭਾਵ 2023 ਵਿੱਚ ਹਰਿਆਲੀ ਤੀਜ 19 ਅਗਸਤ ਨੂੰ ਆ ਰਹੀ ਹੈ। ਆਓ ਜਾਣਦੇ ਹਾਂ ਹਰਿਆਲੀ ਤੀਜ ਦੇ ਮੌਕੇ 'ਤੇ ਔਰਤਾਂ ਦੁਆਰਾ ਸੋਲਾਂ ਸ਼ਿੰਗਾਰਾਂ ਦੀ ਕੀ ਮਹੱਤਵ ਹੈ। By Pushp Raj 19 Aug 2023 Share Twitter Share Whatsapp LinkedIn
Celebrities Special ਤੀਆਂ ਦੇ ਮੇਲੇ ‘ਚ ਜੂੰਡੋ ਜੂੰਡੀ ਹੋਈਆਂ ਇਹ ਮੁਟਿਆਰਾਂ, ਪੁੱਟ ਦਿੱਤੇ ਇੱਕ ਦੂਜੇ ਦੇ ਵਾਲ, ਸਰਗੁਨ ਮਹਿਤਾ ਨੇ ਸਾਂਝਾ ਕੀਤਾ ਵੀਡੀਓ In this video, two young women are seen pulling each other's hair. Sargun Mehta has also shared this video on his Instagram account. By Shaminder 03 Aug 2022 Share Twitter Share Whatsapp LinkedIn
Punjabi Buzz ਗਾਇਕ ਇੰਦਰਜੀਤ ਨਿੱਕੂ ਨੇ ਆਪਣੀ ਧੀ ਦੀਆਂ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ Singer Inderjit Nikku shared a photo on his Instagram account. His daughter is in the picture. By Shaminder 14 Aug 2021 Share Twitter Share Whatsapp LinkedIn
Punjabi Buzz ਸਤਵਿੰਦਰ ਬਿੱਟੀ ਨੇ ਕੁੜੀਆਂ ਨਾਲ ਮਨਾਈ ਤੀਜ, ਤਸਵੀਰਾਂ ਕੀਤੀਆਂ ਸਾਂਝੀਆਂ Satwinder Bitti shared some pictures on his Instagram account. Sharing these pictures on the occasion of Teej, Satwinder Bitti captioned a picture and emphasized the importance of relationships. By Shaminder 14 Aug 2021 Share Twitter Share Whatsapp LinkedIn
Punjabi Buzz ਸੁਨੰਦਾ ਸ਼ਰਮਾ ਨੇ ਸਹੇਲੀਆਂ ਨਾਲ ਗਿੱਧਾ ਪਾ ਕੇ ਮਨਾਇਆ ਤੀਜ ਦਾ ਤਿਉਹਾਰ, ਵੀਡੀਓ ਵਾਇਰਲ Sunanda Sharma has shared a video on her Instagram in which she is seen celebrating Teej with her friends. This video of Sunanda is going viral on social media. By Rupinder Kaler 02 Aug 2021 Share Twitter Share Whatsapp LinkedIn
Punjabi Virsa ਕੀ ਤੁਹਾਨੂੰ ਪਤਾ ਹੈ ਸੰਧਾਰਾ ਕੀ ਹੁੰਦਾ ਹੈ ਅਤੇ ਕਿਸ ਮੌਕੇ ਦਿੱਤਾ ਜਾਂਦਾ ਹੈ ! By Shaminder 03 Aug 2019 Share Twitter Share Whatsapp LinkedIn