Trending now The Kerala Story: ਪੱਛਮੀ ਬੰਗਾਲ ‘ਚ ਰਿਲੀਜ਼ ਹੋਵੇਗੀ ‘ਦਿ ਕੇਰਲਾ ਸਟੋਰੀ’, ਸੁਪਰੀਮ ਕੋਰਟ ਨੇ ਪੱਛਮੀ ਬੰਗਾਲ 'ਚ ਫ਼ਿਲਮ ਤੋਂ ਹਟਾਈ ਪਾਬੰਦੀ ਯੂਟਿਊਬਰ ਅਰਮਾਨ ਮਲਿਕ ਦੇ ਬੇਟੇ ਚਿਰਾਯੂ ਮਲਿਕ ਦੇ ਨਵੇਂ ਵਲੌਗ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਕਿ ਉਸ ਨੇ ਸਕੂਲ ਤੋਂ ਕਿਸੇ ਬੱਚੇ ਦੀਆਂ ਕਿਤਾਬਾਂ ਚੋਰੀ ਕੀਤੀਆਂ। ਮਾਂ ਪਾਇਲ ਮਲਿਕ ਨੇ ਚੀਕੂ ਦੀ ਜੁੱਤੀਆਂ ਨਾਲ ਛਿੱਤਰ ਪਰੇਡ ਕੀਤੀ ਤੇ ਉਸ ਨੂੰ ਅੱਗੇ ਤੋਂ ਅਜਿਹਾ ਕੁਝ ਵੀ ਨਾਂ ਕਰਨ ਦੀ ਚੇਤਾਵਨੀ ਵੀ ਦਿੱਤੀ। By Pushp Raj 18 May 2023 Share Twitter Share Whatsapp LinkedIn
Bollywood ਫ਼ਿਲਮ 'ਦਿ ਕੇਰਲਾ ਸਟੋਰੀ' ਦੇ ਸਮਰਥਨ 'ਚ ਆਏ ਯੋਗੀ ਅਦਿਤਿਆਨਾਥ, ਯੂਪੀ 'ਚ ਟੈਕਸ ਫ੍ਰੀ ਹੋਈ ਫ਼ਿਲਮ ਫ਼ਿਲਮ 'ਦਿ ਕੇਰਲਾ ਸਟੋਰੀ' ਨੂੰ ਲੈ ਕੇ ਜਿੱਥੇ ਇੱਕ ਪਾਸੇ ਵਿਵਾਦ ਜਾਰੀ ਹੈ ਤੇ ਕੁਝ ਸੂਬਿਆਂ ਨੇ ਇਸ ਫ਼ਿਲਮ ਨੂੰ ਵਿਖਾਉਣ ਲਈ ਰੋਕ ਲਾ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਕਈ ਸੂਬਾ ਸਰਕਾਰਾਂ ਇਸ ਫ਼ਿਲਮ ਦਾ ਸਮਰਥਨ ਕਰ ਰਹੀਆਂ ਹਨ। ਵਿਵਾਦਾਂ ਵਿਚਾਲੇ ਮੱਧ ਪ੍ਰਦੇਸ਼ ਤੇ ਹੁਣ ਉੱਤਰ ਪ੍ਰਦੇਸ਼ ‘ਚ ਫ਼ਿਲਮ ‘ਦਿ ਕੇਰਲਾ ਸਟੋਰੀ’ ਨੂੰ ਟੈਕਸ ਫ੍ਰੀ ਕਰ ਦਿੱਤਾ ਗਿਆ ਹੈ। ਦਰਸ਼ਕ ਇਸ ਫ਼ਿਲਮ ਨੂੰ ਅਸਾਨੀ ਨਾਲ ਵੇਖ ਸਕਣਗੇ। By Pushp Raj 09 May 2023 Share Twitter Share Whatsapp LinkedIn
Bollywood 'The Kerala Story' Twitter Review: Netizens left divided with Adah Sharma's starrer film 'The Kerala Story' Twitter Review: The film, which featured prominent performances from Adah Sharma, Yogita Bihani, Siddhi Idnani, Pranay Pachuri, and Chandra Shekhar Dutta, is set in Kerala and received mixed reviews from critics and the public. By Ritika Nath 08 May 2023 Share Twitter Share Whatsapp LinkedIn