Punjabi Buzz Big Boss OTT : ਉਰਫੀ ਜਾਵੇਦ ਨੇ ਡਸਟਬਿਨ ਬੈਗ ਤੋਂ ਬਣਾਈ ਸ਼ਾਨਦਾਰ ਡਰੈੱਸ, ਕ੍ਰਿਏਟੀਵਿਟੀ ਦੇਖ ਕੇ ਯੂਜ਼ਰਸ ਹੋਏ ਹੈਰਾਨ Urfi Javed news: ਉਰਫੀ ਜਾਵੇਦ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿੰਦੀ ਹੈ, ਜਿੱਥੇ ਉਹ ਅਕਸਰ ਆਪਣੇ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਜਾਂਦੀ ਹੈ, ਉਥੇ ਹੀ ਉਰਫੀ ਜਾਵੇਦ ਦੀ ਤਾਜ਼ਾ ਵੀਡੀਓ 'ਤੇ ਲੋਕਾਂ ਨੇ ਟ੍ਰੋਲ ਨਹੀਂ ਸਗੋਂ ਤਾਰੀਫ ਕਰ ਰਹੇ ਹਨ। By Lajwinder kaur 24 Jan 2023 Share Twitter Share Whatsapp LinkedIn