Punjabi Buzz ਵਿਰਾਟ ਕੋਹਲੀ ਨੇ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਵਰਿੰਦਾਵਨ ਆਸ਼ਰਮ ਦਾ ਕੀਤਾ ਦੌਰਾ ਤੇ ਵੰਡੇ ਕੰਬਲ, ਦੇਖੋ ਤਸਵੀਰਾਂ Virat Kohli-Anushka Sharma latest pics: ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਮਥੁਰਾ ਦੇ ਵਰਿੰਦਾਵਨ ਪਹੁੰਚੇ ਅਤੇ ਇੱਕ ਆਸ਼ਰਮ ਦਾ ਦੌਰਾ ਕੀਤਾ। ਇੱਕ ਆਸ਼ਰਮ ਤੋਂ ਉਨ੍ਹਾਂ ਦੀਆਂ ਤਸਵੀਰਾਂ ਆਨਲਾਈਨ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਬਾਬਾ ਨੀਮ ਕਰੋਲੀ ਦੇ ਆਸ਼ਰਮ 'ਚ ਸਨ। By Lajwinder kaur 05 Jan 2023 Share Twitter Share Whatsapp LinkedIn