ਜਾਣੋ ਕਿਉਂ ਚੋਣਾਂ ਜਿੱਤਦੇ ਹੀ ਮਹਿਜ਼ ਦੋ ਦਿਨਾਂ ਵਿਚਾਲੇ ਵਿਵਾਦਾਂ 'ਚ ਘਿਰੀ ਕੰਗਨਾ ਰਣੌਤ

ਕੰਗਨਾ ਰਣੌਤ ਤੇ ਕੁਲਵਿੰਦਰ ਕੌਰ ਦੇ ਵਿਚਾਲੇ ਹੋਇਆ ਥੱਪੜ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਮਾਮਲੇ ਉੱਤੇ ਹੁਣ ਤੱਕ ਕਈ ਪਾਲੀਵੁੱਡ ਤੇ ਬਾਲੀਵੁੱਡ ਸੈਲਬਸ ਦਾ ਰਿਐਕਸ਼ਨ ਸਾਹਮਣੇ ਆ ਚੁੱਕਾ ਹੈ। ਆਓ ਜਾਣਦੇ ਹਾਂ ਕਿ ਆਖਿਰ ਕਿਉਂ ਮੰਡੀ ਤੋਂ ਲੋਕਸਭਾ ਚੋਣਾਂ ਜਿੱਤਦੇ ਹੀ ਕੰਗਨਾ ਵਿਵਾਦਾਂ ਵਿੱਚ ਘਿਰ ਗਈ ਹੈ।

Written by Pushp Raj   |  June 09th 2024 12:10 AM   |  Updated: June 09th 2024 12:10 AM

ਕੰਗਨਾ ਰਣੌਤ ਤੇ ਕੁਲਵਿੰਦਰ ਕੌਰ ਦੇ ਵਿਚਾਲੇ ਹੋਇਆ ਥੱਪੜ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਮਾਮਲੇ ਉੱਤੇ ਹੁਣ ਤੱਕ ਕਈ ਪਾਲੀਵੁੱਡ ਤੇ ਬਾਲੀਵੁੱਡ ਸੈਲਬਸ ਦਾ ਰਿਐਕਸ਼ਨ ਸਾਹਮਣੇ ਆ ਚੁੱਕਾ ਹੈ। ਆਓ ਜਾਣਦੇ ਹਾਂ ਕਿ ਆਖਿਰ ਕਿਉਂ ਮੰਡੀ ਤੋਂ ਲੋਕਸਭਾ ਚੋਣਾਂ ਜਿੱਤਦੇ ਹੀ ਕੰਗਨਾ ਵਿਵਾਦਾਂ ਵਿੱਚ ਘਿਰ ਗਈ ਹੈ।

Latest Videos

LIVE CHANNELS
DOWNLOAD APP

© 2024 PTC Punjabi. All Rights Reserved.
Powered by PTC Network