Voice of Punjab ਸੀਜ਼ਨ 10 ਦੀ ਨਿੱਕੀ ਜਿਹੀ Contestant ਬਣੀ ਜੱਜ, ਵੀਡੀਓ ਵੇਖ ਕੇ ਖੁਸ਼ ਹੋ ਜਾਵੇਗਾ ਤੁਹਾਡਾ ਦਿਲ

ਪੀਟੀਸੀ ਪੰਜਾਬੀ ਵੱਲੋਂ ਵਾਇਸ ਆਫ ਪੰਜਾਬ ਛੋਟਾ ਚੈਂਪ ਦੀ ਨਿੱਕੀ ਜਿਹੀ ਪ੍ਰਤੀਭਾਗੀ ਨੇ ਆਪਣੀ ਪਿਆਰੇ ਜਿਹੇ ਅੰਦਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ। ਇਸ ਨਿੱਕੀ ਜਿਹੀ ਪ੍ਰਤੀਭਾਗੀ ਦਾ ਨਾਮ ਮਿਸ਼ਠੀ ਸਿੰਘ ਹੈ। ਮਿਸ਼ਠੀ ਨੇ ਪਹਿਲਾਂ ਖ਼ੁਦ ਦਾ ਆਡੀਸ਼ਨ ਦਿੱਤਾ ਤੇ ਬਾਅਦ ਵਿੱਚ ਬਹੁਤ ਹੀ ਕਿਊਟ ਅੰਦਾਜ਼ ਵਿੱਚ ਜੱਜਾਂ ਦਾ ਵੀ ਆਡੀਸ਼ਨ ਲਿਆ ਹੈ।

Written by Pushp Raj   |  July 16th 2024 06:59 PM   |  Updated: July 17th 2024 11:13 AM

ਪੀਟੀਸੀ ਪੰਜਾਬੀ ਵੱਲੋਂ ਵਾਇਸ ਆਫ ਪੰਜਾਬ ਛੋਟਾ ਚੈਂਪ ਦੀ ਨਿੱਕੀ ਜਿਹੀ ਪ੍ਰਤੀਭਾਗੀ ਨੇ ਆਪਣੀ ਪਿਆਰੇ ਜਿਹੇ ਅੰਦਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ। ਇਸ ਨਿੱਕੀ ਜਿਹੀ ਪ੍ਰਤੀਭਾਗੀ ਦਾ ਨਾਮ ਮਿਸ਼ਠੀ ਸਿੰਘ ਹੈ। ਮਿਸ਼ਠੀ ਨੇ ਪਹਿਲਾਂ ਖ਼ੁਦ ਦਾ ਆਡੀਸ਼ਨ ਦਿੱਤਾ ਤੇ ਬਾਅਦ ਵਿੱਚ ਬਹੁਤ ਹੀ ਕਿਊਟ ਅੰਦਾਜ਼ ਵਿੱਚ ਜੱਜਾਂ ਦਾ ਵੀ ਆਡੀਸ਼ਨ ਲਿਆ ਹੈ।

Latest Videos

LIVE CHANNELS
DOWNLOAD APP

© 2026 PTC Punjabi. All Rights Reserved.
Powered by PTC Network